Breaking NewsD5 specialIndiaNewsTop News

ਕੈਪਟਨ Abhinandan Varthaman ਦਾ ‘ਵੀਰ ਚੱਕਰ’ ਨਾਲ ਸਨਮਾਨ

ਨਵੀਂ ਦਿੱਲੀ: ਗਰੁੱਪ ਕੈਪਟਨ Abhinandan Varthaman ਦਾ ਵੀਰ ਚੱਕਰ ਅੱਜ ਸਨਮਾਨ ਕੀਤਾ ਗਿਆ।ਕੈਪਟਨ Abhinandan Varthaman ਵੀਰ ਚੱਕਰ ਨਾਲ ਨਿਵਾਜੇ ਗਏ।Abhinandan Varthaman ਨੂੰ ਇਹ ਪੁਰਸਕਾਰ 27 ਫਰਵਰੀ 2019 ਨੂੰ ਐੱਫ-16 ਲੜਾਕੂ ਜਹਾਜ਼ ਨੂੰ ਮਾਰ ਡਿਗਾਉਣ ਲਈ ਮਿਲਿਆ ਹੈ।

ਕਸੂਤੀ ਫਸੀ ਕੰਗਣਾ ਰਣੌਤ, ਪਰਚਾ ਦਰਜ || D5 Channel Punjabi

ਰਾਸ਼ਟਰਪਤੀ Ramnath Kovind ਨੇ ਵਿੰਗ ਕਮਾਂਡਰ Abhinandan Varthaman ਦਾ ਸਨਮਾਨ ਕੀਤਾ।ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ Abhinandan ਨੂੰ ਵੀਰ ਚੱਕਰ ਪੁਰਸਕਾਰ ਨਾਲ ਨਿਵਾਜਿਆ ਗਿਆ।ਇਸ ਮੌਕੇ PM Narendra Modi ਅਤੇ ਰੱਖਿਆ ਮੰਤਰੀ Rajnath Singh ਵੀ ਮੌਜੂਦ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button