NewsBreaking NewsD5 specialIndiaPoliticsPunjab

ਕੈਪਟਨ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ !

ਸ੍ਰੀ ਚਮਕੌਰ ਸਾਹਿਬ : ‘ਸੁਖਬੀਰ ਬਾਦਲ ਨੂੰ ਤਾਂ ਜੰਮਦੇ ਹਾਂ ਮਾਰ ਦੇਣਾ ਚਾਹੀਦਾ ਸੀ’ ਇਹ ਗੱਲ ਕਹਿ ਕੇ ਚਰਚਾ ਚ ਰਹਿਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੁਣ ਪੂਰੇ ਸੂਬੇ ਚ ਵਿਰੋਧ ਕੀਤਾ ਜਾ ਰਿਹਾ, ਇਸ ਦੇ ਕਾਰਨ ਤੋਂ ਤਾਂ ਤੁਸੀਂ ਬਾਖੂਬੀ ਜਾਣੂ ਹੋਵੋਗੇ। ਚਲੋਂ ਅਸੀ ਵੀ ਦੱਸ ਦਿੰਦੇ ਹਾਂ ਸਾਰੀ ਕਹਾਣੀ… ਦਰਅਸਲ ਮੀ-ਟੂ ਵਿਵਾਦ ‘ਚ ਫਸਣ ਤੋਂ ਬਾਅਦ ਚੰਨੀ ਦਾ ਵਿਰੋਧ ਲਗਾਤਾਰ ਜਾਰੀ ਹੈ।

Read Also ਨੌਕਰੀਆਂ ਦੇਣ ਦੀ ਵਜਾਏ ਨੌਕਰੀਆਂ ਖੋਹਣ ਦੀ ਸੋਚ ਰਹੀ ਹੈ ਕਾਂਗਰਸ ਸਰਕਾਰ

ਮੰਤਰੀ ਚੰਨੀ ਦਾ ਪੁਤਲਾ ਫੂਕਿਆ ਗਿਆ ਇਸ ਤੋਂ ਇਲਾਵਾ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ। ਡਾ. ਚਰਨਜੀਤ ਵਲੋਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਚੰਨੀ ਨੂੰ ਬਰਖਾਸਤ ਕਰਕੇ ਉਸ ਤੇ ਮੁਕੱਦਮਾ ਦਰਜ ਕੀਤਾ ਜਾਵੇ। ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਫਸਦੇ ਦਿਖਾਈ ਦੇ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਤੇ ਕੀ ਬੋਲਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button