Breaking NewsD5 specialIndiaNewsTop News

ਭਲਕੇ ਤੋਂ ਦਿੱਲੀ ‘ਚ ਰਾਤ ਦਾ ਕਰਫ਼ਿਊ

ਨਵੀਂ ਦਿੱਲੀ: ਮਹਾਂਮਾਰੀ ਦਾ ਕਹਿਰ ਹਰ ਜਗ੍ਹਾ ‘ਤੇ ਆਪਣੇ ਪੈਰ ਪਸਾਰ ਰਿਹਾ ਹੈ। ਹਰ ਕੋਈ ਰਾਜ ਇਸ ਨੂੰ ਲੈ ਕੇ ਸਾਵਧਾਨੀਆਂ ਦੀ ਵਰਤੋਂ ਕਰ ਰਿਹਾ ਹੈ।ਕਈ ਰਾਜਾਂ ਵੱਲੋਂ ਤਾਂ ਨਾਈਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ ਅਤੇ ਕਈ ਰਾਜ ਅਤੇ ਦੇਸ਼ ਹੋਰ ਸਖ਼ਤ ਪਾਬੰਦੀਆਂ ਲਗਾਉਣ ਬਾਰੇ ਸੋਚ ਰਹੇ ਹਨ।

People praise AAP and Kejriwal

Arvind Kejriwal ਦੀ ਪ੍ਰਧਾਨਗੀ ਵਾਲੀ ਦਿੱਲੀ ਸਰਕਾਰ ਨੇ ਨਾਈਟ ਕਰਫਿਊ ਦਾ ਐਲਾਨ ਕੀਤਾ । ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਵਿੱਚ ਰਾਤ 11:00 ਵਜੇ ਤੋਂ ਸਵੇਰੇ 5:00 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ ਅਤੇ ਪ੍ਰਸ਼ਾਸਨ ਵੱਲੋਂ ਹਰ ਨਾਗਰਿਕ ਨੂੰ ਇਸ ਪਾਬੰਦੀ ਨੂੰ ਵਰਤਣ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button