Breaking NewsD5 specialInternationalNewsTop News

ਵਿਆਨਾ ‘ਚ ਬਹਾਲ ਹੋਵੇਗੀ ਈਰਾਨ ਪ੍ਰਮਾਣੂ ਸਮਝੌਤੇ ‘ਤੇ ਮੁੜ ਗੱਲਬਾਤ- Enrique Mora

ਬਰਲਿਨ: ਯੂਰਪੀਨ ਯੂਨੀਅਨ ਨੇ ਵੱਡਾ ਐਲਾਨ ਕੀਤਾ ਹੈ। ਯੂਰਪੀਨ ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਈਰਾਨ ਅਤੇ 5 ਗਲੋਬਲ ਸ਼ਕਤੀਆਂ ਦੀ ਗੱਲਬਾਤ ਮੁੜ ਸ਼ੁਰੂ ਹੋਵੇਗੀ। 2015 ਦੇ ਪ੍ਰਮਾਣੂ ਸਮਝੌਤੇ ਨੂੰ ਬਹਾਲ ਕਰਨ ਨੂੰ ਲੈ ਕੇ ਇਹ ਗੱਲਬਾਤ ਅਗਲੇ ਹਫ਼ਤੇ ਵਿਆਨਾ ਵਿੱਚ ਸ਼ੁਰੂ ਹੋਣ ਜਾ ਰਹੀ ਹੈ।

Majithia ‘ਤੇ ਪਰਚੇ ਤੋਂ ਪਿੱਛੋਂ Randhawa ਦਾ ਵੱਡਾ ਬਿਆਨ, Badal ਨੂੰ ਚੜ੍ਹਿਆ ਗੁੱਸਾ | D5 Channel Punjabi

ਪਹਿਲਾਂ ਤੋਂ ਹੀ ਈਰਾਨ ਦੀਆਂ ਨਵੀਂ ਮੰਗਾਂ ਨੂੰ ਲੈ ਕੇ ਤਣਾਅ ਪੈਦਾ ਹੋਇਆ ਪਿਆ ਹੈ। ਤਣਾਅ ਦਰਮਿਆਨ ਇੱਕ ਦੌਰ ਮਗਰੋਂ ਕਰੀਬ 1 ਹਫ਼ਤੇ ਪਹਿਲਾਂ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਸੀ। ਯੂਰਪੀਨ ਯੂਨੀਅਨ ਦੇ ਡਿਪਲੋਮੈਟ Enrique Mora ਗੱਲਬਾਤ ਦੀ ਪ੍ਰਧਾਨਗੀ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button