Breaking NewsD5 specialNewsPunjabTop News

ਕੈਪਟਨ ਵਿਰੋਧੀ ਗੁੱਟ ਦੇ ਸਾਰੇ ਨੇਤਾ ਪੁੱਜੇ Pargat Singh ਦੇ ਘਰ, Navjot Sidhu ਵੀ ਮੌਜੂਦ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਸੈਸ਼ਨ ਦੇ ਖ਼ਤਮ ਹੋਣ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਦੇ ਘਰ ਪੁੱਜੇ।

Kisan Andolan Punjab : ਮੋਗਾ ‘ਚ ਮਾਹੌਲ ਗਰਮ, ਕਿਸਾਨਾਂ ਨੂੰ ਕੁੱਟ ਫਸੀ ਸਰਕਾਰ || D5 Channel Punjabi

ਉਨ੍ਹਾਂ ਤੋਂ ਇਲਾਵਾ ਕੈਪਟਨ ਵਿਰੋਧੀ ਗੁੱਟ ਦੇ ਕਈ ਨੇਤਾ ਵੀ ਉੱਥੇ ਮੌਜੂਦ ਹੋਏ। ਜਾਣਕਾਰੀ ਮੁਤਾਬਕ ਪਰਗਟ ਸਿੰਘ ਦੇ ਘਰ ਪੁੱਜੇ ਸਿੱਧੂ ਕਿਸੇ ਵੱਡੀ ਰਣਨੀਤੀ ਦੀ ਤਿਆਰੀ ਵਿੱਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button