Breaking NewsD5 specialIndiaNewsTop News

ਕੇਰਲ ‘ਚ ਆਰ.ਐੱਸ.ਐੱਸ. ਦਫ਼ਤਰ ‘ਤੇ ਹਮਲਾ, ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ

ਤਿਰੂਵਨੰਤਪੁਰਮ : ਕੇਰਲ ਦੇ ਕੰਨੂਰ ‘ਚ ਆਰ.ਐੱਸ.ਐੱਸ. ਦਫ਼ਤਰ ‘ਤੇ ਮੰਗਲਵਾਰ ਨੂੰ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਬੰਬ ਸੁੱਟਿਆ ਗਿਆ, ਜਿਸ ਦੇ ਬਾਅਦ ਨੇੜੇ-ਤੇੜੇ ਹਫੜਾ-ਦਫੜੀ ਮੱਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button