Breaking NewsD5 specialNewsPoliticsPunjab

ਕਿਸੇ ਸਮੇਂ ਵੀ ਰੱਦ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ? ਹਾਈਕੋਰਟ ਨੇ ਲਾਈ ਬੈਲਟ ਪੇਪਰਾਂ ‘ਤੇ ਰੋਕ! (ਵੀਡੀਓ)

ਭਾਰਤ ਨੇ ਦੋ ਪਾਕਿਸਤਾਨੀ ਕੈਦੀ ਕੀਤੇ ਰਿਹਾਅ, ਪਾਕਿਸਤਾਨੀ ਨਾਗਰਿਕ ਸ਼ੇਖ ਅਬਦੁੱਲਾ ਹੈ ਸ਼ਾਹਰੁਖ ਖਾਨ ਦਾ ਫੈਨ…ਦੂਜੇ ਕੈਦੀ ਵਾਰਸੀ ਨੇ ਕਰਵਾਇਆ ਸੀ ਭਾਰਤ ‘ਚ ਵਿਆਹ।

ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਅਦਾਲਤ ‘ਚ ਪੇਸ਼…ਅਦਾਲਤ ਨੇ ਦਿੱਤਾ ਇੱਕ ਦਿਨ ਦਾ ਪੁਲਿਸ ਰਿਮਾਂਡ, ਗੋਸ਼ਾ ਨੇ ਕਾਂਗਰਸ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼।

Read Also ਲਓ ਜੀ ਹੁਣ ਰੱਦ ਹੋਣਗੀਆਂ ਪੰਚਾਇਤੀ ਚੋਣਾਂ? ਕੈਪਟਨ ਸਰਕਾਰ ਸਾਹਮਣੇ ਮੁਸ਼ਕਿਲਾਂ ਦਾ ਪਹਾੜ

ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਮਕਬਰਾ ਹੋਇਆ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ…ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ ‘ਹਾਅ-ਦਾ-ਨਾਅਰਾ’ ਬੁਲੰਦ…ਛੋਟੇ ਸਾਹਿਬਜ਼ਾਦਿਆਂ ਦੇ ਹੱਕ `ਚ ਦਿੱਤਾ ਸੀ `ਹਾਅ-ਦਾ-ਨਾਅਰਾ`, ਸ਼ਹਿਰ ਵਾਸੀਆਂ ਨੇ ਇਸ ਸਥਾਨ ਦੀ ਸੰਭਾਲ ਦੀ ਕੀਤੀ ਮੰਗ।

ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਤੇ ਛਾਇਆ ਸੰਕਟ, ਨਾਮਜ਼ਦਗੀਆਂ ਰੱਦ ਹੋਣ ਦਾ ਮਾਮਲਾ…ਹਾਈ ਕੋਰਟ ਨੇ ਦਿੱਤੇ ਜਾਂਚ ਦੇ ਹੁਕਮ…ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਹੁਕਮ…’48 ਘੰਟਿਆਂ `ਚ ਕਰੋ ਸ਼ਿਕਾਇਤਾਂ ਦਾ ਨਿਪਟਾਰਾ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button