D5 specialKheti With Waraich

ਕਿਸਾਨ ਹੋ ਜਾਣ ਸਾਵਧਾਨ, ਬਿਮਾਰੀਆਂ ਤੋਂ ਬਚਾਉਣ ਵਾਲੀ ਦਵਾਈ ਵੀ ਪਵਾ ਸਕਦੀ ਹੈ ਘਾਟਾ

ਪਟਿਆਲਾ : ਅੱਜ ਦੇ ਸਮੇਂ ‘ਚ ਕਿਸਾਨ ਵੱਡੇ ਪੱਧਰ ‘ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਅੱਜ ਦੇ ਜ਼ਮਾਨੇ ‘ਚ ਕਿਸਾਨ ਫ਼ਸਲ ਦਾ ਵੱਧ ਝਾੜ ਲੈਣ ਲਈ ਉਸ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਕੀਟਨਾਸ਼ਕਾਂ ਦੇ ਬਹੁਤ ਸਾਰੇ ਨੁਕਸਾਨ ਵੀ ਹਨ। ਜਿਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾ ਦਿੰਦੀ ਹੈ, ਕਿਉਂਕਿ ਇਹ ਕੀਟਨਾਸ਼ਕ ਜਿੱਥੇ ਵਾਤਾਵਰਨ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ, ਉੱਥੇ ਹੀ ਇਹ ਫ਼ਸਲਾਂ ਇਨ੍ਹਾਂ ਦਾ ਸੇਵਨ ਕਰਨ ਵਾਲਿਆਂ ਦੀ ਸਿਹਤ ਲਈ ਵੀ ਖ਼ਤਰਨਾਕ ਹੋ ਸਕਦੀਆਂ ਹਨ।

Akal Takht : ਜਥੇਦਾਰ ਦੇ ਬਿਆਨ ਦੀ ਸਚਾਈ, ਸਿੱਧੂ ਨੂੰ ਲੈ ਅਦਾਲਤ ’ਚ ਫੈਸਲਾ, ਰਾਜਾ ਵੜਿੰਗ ਦਾ ਜਾਖੜ ਨੂੰ ਜਵਾਬ |

ਇਨ੍ਹਾਂ ਬੈਨ ਹੋਏ ਕੀਟਨਾਸ਼ਕਾਂ ‘ਚੋਂ ਕੁਝ ਦੀ ਜਾਣਕਾਰੀ ਇਸ ਤਰ੍ਹਾਂ ਹੈ, ਜਿਨ੍ਹਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਨ੍ਹਾਂ ‘ਚੋਂ ਕੁੱਝ ਕੀਟਨਾਸ਼ਕ ਇਸ ਤਰ੍ਹਾਂ ਨੇ, ਐਲਮੀਨੀਅਮ ਫਾਸਫ਼ੇਟ ਜਿਸ ਦੀ ਵਰਤੋ ਸਿਰਫ਼ ਸਰਕਾਰੀ ਅਦਾਰੇ ਹੀ ਕਰਦੇ ਹਨ, ਦੂਜਾ ਹੈ ਕੈਪਟਾਫੋਲ ਇਸ ਕੀਟਨਾਸ਼ਕ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਇਸ ਤੋਂ ਇਲਾਵਾ ਸਾਈਪਰਮੈਥਰਿਨ, ਡੈਜ਼ੋਮੈਟ,ਡੀ ਡੀ ਟੀ, ਫੈਨਿਟਰੋਥਿਓਨ, ਮੀਥਾਇਲਬਰੋਮਾਈਡ, ਮੋਨੋਕਰੋਟੋਫਾਸ, ਟਰਾਈਫਲੂਰਾਲਿਨ । ਇਹ ਕੁਝ ਦਵਾਈਆਂ ਹਨ ਜਿਨ੍ਹਾਂ ਨੂੰ ਨਾ ਤਾਂ ਆਪਾਂ ਸਬਜ਼ੀਆਂ ਤੇ ਨਾ ਹੀ ਫਸਲਾਂ ਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button