Breaking NewsD5 specialEntertainmentIndiaInternationalNewsPunjabSportsTop News

‘The Great Khali’ ਹੁਣ Pollywood ‘ਚ ਆਉਣਗੇ ਨਜ਼ਰ

ਜਲੰਧਰ/ਨਵੀਂ ਦਿੱਲੀ/ਯੂ.ਐੱਸ: ਡਬਲਯੂ.ਡਬਲਯੂ.ਈ. ਦੇ ਸਾਬਕਾ wrestling ਸਟਾਰ ‘ਦਿ ਗ੍ਰੇਟ ਖਲੀ’ ਨੇ ਆਪਣਾ ਖ਼ੂਬ ਨਾਮ ਕਮਾਇਆ ਹੈ। wrestling ਦੀ ਦੁਨੀਆ ‘ਚ ਦਲੀਪ ਸਿੰਘ ਰਾਣਾ ਨੂੰ ਹਰ ਕੋਈ ‘ਦਿ ਗ੍ਰੇਟ ਖਲੀ’ ਦੇ ਨਾਮ ਤੋਂ ਜਾਣਦਾ ਹੈ। ਖਲੀ ਦੇ ਫੈਨਜ਼ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਖਲੀ ਹੁਣ ਜਲਦ ਹੀ ਪਾਲੀਵੁੱਡ ਵਿੱਚ ਡੈਬਿਊ ਕਰਨਗੇ। ਮਿਲੀ ਜਾਣਕਾਰੀ ਮੁਤਾਬਿਕ ਖਲੀ ਬਹੁਤ ਜਲਦ ਹੀ ਇੱਕ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ।

ਚੰਨੀ ਦੀ ਬੱਕਰੀ ਮੁੜ ਚਰਚਾ ’ਚ, ਕਿਉਂ ਬੱਕਰੀ ਦਾ ਹੋਇਆ ਸੌਦਾ? ਬੱਕਰੀ ਪਹੁੰਚੀ ਚਮਕੌਰ ਸਾਹਿਬ

‘ਦਿ ਗ੍ਰੇਟ ਖਲੀ’ ਸਿਰਮੌਰ ਦੇ ਰਹਿਣ ਵਾਲੇ ਹਨ। ਆਉਣ ਵਾਲੀ ਫ਼ਿਲਮ ‘ਦਿ ਰੇਡੂਆ ਰਿਟਰਨਜ਼’ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਆਵੇਗੀ ਇਸ ਫ਼ਿਲਮ ਵਿੱਚ ਖਲੀ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਖਲੀ ਨੇ WWE ਵਿੱਚ ਆਪਣੇ ਲੱਖਾਂ ਫੈਨਜ਼ ਬਣਾਏ ਨੇ ਕੀ ਉਹ ਪਾੱਲੀਵੁੱਡ ਵਿੱਚ ਵੀ ਧਮਾਲ ਮਚਾਉਣਗੇ, ਅਤੇ ਕਿੰਨੇ ਕੁ ਲੋਕਾਂ ਦੇ ਦਿਲਾਂ ‘ਤੇ ਫਿਲਮਾਂ ਜ਼ਰੀਏ ਰਾਜ ਕਰਨਗੇ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button