ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਬੁਲਾਈ ‘ਆਲ ਪਾਰਟੀ ਮੀਟਿੰਗ’
ਚੰਡੀਗੜ੍ਹ : ਕਿਸਾਨ ਸੰਘਰਸ਼ ਨੂੰ ਦੇਖਦੇ ਹੋਏ ਦੇਸ਼ ਦੇ ਨਾਲ – ਨਾਲ ਪੰਜਾਬ ਦੀ ਰਾਜਨੀਤੀ ‘ਚ ਵੀ ਹਲਚਲ ਮਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ 2 ਫਰਵਰੀ ਨੂੰ ‘ਆਲ ਪਾਰਟੀ ਮੀਟਿੰਗ’ ਬੁਲਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਇਸ ਸਮੇਂ ਕਿਸਾਨਾਂ ਦਾ ਸੰਘਰਸ਼ ਬਹੁਤ ਹੀ ਨਾਜ਼ੁਕ ਦੌਰ ਤੋਂ ਲੰਘ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ।
ਦਿੱਲੀ ਪੁਲਿਸ ਨੇ ਲਿਆ ਪੱਤਰਕਾਰਾਂ ਨਾਲ ਪੰਗਾ !ਧਰਨੇ ਦੀ ਕਵਰੇਜ਼ ਕਰਦੇ ਧੱਕੇ ਨਾਲ ਚੁੱਕੇ ਪੱਤਰਕਾਰ !
ਇਸ ਲਈ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2 ਫਰਵਰੀ ਨੂੰ ਹੋਣ ਵਾਲੀ ਮੀਟਿੰਗ ‘ਚ ਆਉਣ, ਕਿਉਂਕਿ ਇਹ ਸਮਾਂ ਕਿਸਾਨਾਂ ਦਾ ਨਾਲ ਖੜ੍ਹਨ ਦਾ ਹੈ।
Have called an All Party Meeting on 2nd February to discuss the recent developments at the Farmers protest. Farmers are fighting for their livelihood & future generations. All political parties must come together in this time of crisis.
— Capt.Amarinder Singh (@capt_amarinder) January 31, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.