Breaking NewsD5 specialNewsPunjabTop News

ਕਿਸਾਨੀ ਅੰਦੋਲਨ ਦੇ ਹੱਕ ‘ਚ Navjot Sidhu ਨੇ ਅੱਜ ਆਪਣੇ ਘਰ ‘ਤੇ ਲਹਿਰਾਇਆ ਕਾਲ਼ਾ ਝੰਡਾ

ਚੰਡੀਗੜ੍ਹ : ਕਿਸਾਨੀ ਅੰਦੋਲਨ ਦੇ ਹੱਕ ‘ਚ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ’ਉੱਤੇ ਕਾਲ਼ਾ ਝੰਡਾ ਲਹਿਰਾਇਆ ਹੈ। ਅੰਮ੍ਰਿਤਸਰ ‘ਚ ਸਿੱਧੂ ਦੀ ਧੀ ਰਾਬਿਆ ਨੇ ਝੰਡੇ ਨੂੰ ਲਗਾਇਆ।

ਕਿਸਾਨਾਂ ਦੀ ਵੱਡੀ ਜਿੱਤ!ਸਰਕਾਰ ਦਾ ਵੱਡਾ ਫੈਸਲਾ,ਕਿਸਾਨਾਂ ਤੋਂ ਮੰਗਿਆ ਸਮਾਂ,ਜਲਦ ਮਿਲੇਗੀ ਖੁਸ਼ਖਬਰੀ

ਦੱਸ ਦਈਏ ਕਿ ਸਿੱਧੂ ਨੇ ਕੱਲ੍ਹ ਹੀ ਐਲਾਨ ਕੀਤਾ ਸੀ ਕਿ ਕੱਲ੍ਹ ਸਵੇਰੇ ਉਹ ਆਪਣੇ ਦੋਵੇਂ ਘਰਾਂ (ਅਮ੍ਰਿਤਸਰ ਅਤੇ ਪਟਿਆਲਾ) ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਕਾਲ਼ਾ ਝੰਡਾ ਲਹਿਰਾਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button