NewsBreaking NewsD5 specialPunjab

ਕਿਸਾਨਾਂ ਤੋਂ ਬਾਅਦ ਆਹ ਬੀਬੀਆਂ ਦੀ ਸੁਣਲੋ ਸਿੱਧੀ ਚਿਤਾਵਨੀ ! ਕਹਿੰਦੀਆਂ ਹੁਣ ਨਹੀਂ ਅਸੀ ਪਿੱਛੇ ਹੱਟਦੀਆਂ!

ਸੰਗਰੂਰ : ਪੰਜਾਬ ਦਾ ਅੰਨਦਾਤਾ ਜਿਸ ਨੂੰ ਪਰਮਾਤਾਮਾ ਵੱਲੋਂ ਬਖ਼ਸ਼ ਹੈ ਜੋ ਆਪਣੀ ਮਿਹਨਤ ਸਦਕਾ ਮਿੱਟੀ ਨੂੰ ਵੀ ਸੋਨਾ ਬਣਾ ਦਿੰਦੇ ਹਨ ਪਰ ਅੱਜ ਉਹੀ ਕਿਸਾਨ ਦਿਨ ਰਾਤ ਸੜਕਾਂ ਰੇਲਵੇ ਸਟੇਸ਼ਨਾਂ ‘ਤੇ ਕੱਟਣ ਨੂੰ ਮਜ਼ਬੂਰ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀ ਦਾ ਵਿਰੋਧ ਕਰ ਰਿਹਾ ਹੈ ਪਰ ਹੁਣ ਉਸ ਵਿਰੋਧ ‘ਚ ਇਕੱਲੇ ਕਿਸਾਨ ਹੀਂ ਨਹੀ ਸਗੋਂ ਕਿਸਾਨਾਂ ਦੇ ਨਾਲ ਨਾਲ ਮਹਿਲਾਵਾਂ ਵੀ ਸਾਥ ਦੇ ਰਹੀਆਂ ਹਨ।

Lakha Sidhana ‘ਤੇ ਸਿੰਘਾਂ ਨੇ ਘੇਰ ਲਿਆ ਅੰਬਾਨੀਆਂ ਦਾ ਮਾਲ! ਗੁਰੂ ਦੇ ਸਿੰਘਾਂ ਨੇ ਦਿੱਤੀ ਵੱਡੀ ਚਿਤਾਵਨੀ!

ਖ਼ਬਰ ਸੰਗਰੂਰ ਤੋਂ ਹੈ ਜਿੱਥੇ ਕਿਸਾਨਾਂ ਦੇ ਨਾਲ ਮਹਿਲਾਵਾ ਵੀ ਪੂਰੀ ਤਰ੍ਹਾਂ ਮੋਰਚੇ ‘ਚ ਡੱਟ ਚੁੱਕੀਆ ਹਨ। ਮਹਿਲਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੰਗ ਨਹੀਂ ਮੰਨ ਲਈਆਂ ਜਾਂਦੀਆ।

ਆਹ ਕਿਸਾਨ ਦੇ ਸਿਰ ‘ਤੇ ਹੋਇਆ ਖ਼ੂਨ ਸਵਾਰ!ਕਹਿੰਦਾ ਮੋਦੀ ਤੋਂ ਹੁਣ ਪੂਰੇ ਅੱਕੇ ਪਏ ਐ!ਰਾਤ ਨੂੰ ਨੀਂਦ ਵੀ ਨਹੀਂ ਆਉਂਦੀ!

ਕਿਹੜਾ ਕਿਸਾਨ ਸੋਚਦਾ ਹੋਵੇਗਾ ਕਿ ਉਸਦੇ ਸਾਰੇ ਪਰਿਵਾਰ ਨੂੰ ਦਿਨ ਰਾਤ ਸੜਕਾਂ ‘ਤੇ ਕੱਟਣੀ ਪਵੇ ਪਰ ਅੱਜ ਇਹ ਮਜ਼ਬੂਰ ਹੋ ਰਹੇ ਕਿਉਂਕਿ ਕਿਸਾਨਾਂ ਨੂੰ ਇਹੀ ਹੈ ਜੇਕਰ ਸਾਡੀਆਂ ਜ਼ਮੀਨਾਂ ਨਾ ਰਹੀਆਂ ਤਾਂ ਉਹ ਕੀ ਕਰਨਗੇ ਕਿਉਂਕਿ ਕਿਸਾਨਾਂ ਦਾ ਜ਼ਮੀਨ ਨਾਲ ਬਹੁਤ ਹੀ ਡੂੰਘਾ ਰਿਸਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button