Breaking NewsD5 specialNewsPunjab

ਕਾਰ ਸਵਾਰ ਵੱਲੋਂ ਬੈਰੀਕੇਡ ਤੋੜਨ ਦੀ ਇੱਕ ਹੋਰ ਵੀਡੀਓ ਵਾਇਰਲ

ਕੋਰੋਨਾ ਮਹਾਮਾਰੀ ਦੇ ਸੰਕਟ ਤੋਂ ਬਾਹਰ ਨਿਕਲਣ ਲਈ ਪੂਰੇ ਦੇਸ਼ ‘ਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਤੋਂ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ‘ਤੇ ਹਮਲਾ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਅਜਿਹੀ ਹੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

Police Barricade | ਇਕ ਹੋਰ ਪੁਲਿਸ ਕਾਂਡ, ਬੈਰੀਕੇਡ ਤੋੜੇ.. ਅਖੌਤੀ ਨਿਹੰਗਾਂ ਵਰਗੀ ਹਰਕਤ!

ਜਿਸ ‘ਚ ਕਾਰ ਸਵਾਰ ਨਾਕਾ ਤੋੜ ਤੇ ਜਾ ਰਿਹਾ ਹੈ। ਤਾਂ ਉਦੋਂ ਹੀ ਪੁਲਿਸ ਦੇ ਵੱਲੋਂ ਉਸ ਗੱਡੀ ਦਾ ਪਿੱਛਾ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਕਾਰ ਸਵਾਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਸੀਵਨ ਰੋਡ ਬਾਈਪਾਸ ਨਾਕੇ ਤੇ ਇਹ ਘਟਨਾ ਵਾਪਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button