Breaking NewsD5 specialNewsPoliticsPunjab

ਕਾਂਗਰਸ ਦੇ MP ਨੇ ਕੀਤਾ ਨਵਾਂ ਕਾਰਨਾਮਾ, ਮੌਕੇ ਦੀ Live ਵੀਡੀਓ ਹੋਈ ਵਾਇਰਲ, ਹੁਣ ਕੀ ਕਹਿਣਗੇ ਕੈਪਟਨ?

ਅੰਮ੍ਰਿਤਸਰ : ਪੂਰੇ ਪੰਜਾਬ ‘ਚ ਝੋਨੇ ਦੀ ਲੁਆਈ ਜਿੱਥੇ ਜ਼ੋਰਾ ‘ਤੇ ਹੈ ਉੱਥੇ ਹੀ ਝੋਨੇ ਦੀ ਲਵਾਈ ਦੀਆਂ ਵੱਖ ਵੱਖ ਵਿਧੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਚੱਲਦਿਆਂ “ਆਉ ਪਿੰਡ ਚੱਲੀਏ” ਮੁਹਿੰਮ ਤਹਿਤ ਅਜੋਕੇ ਸਮੇਂ ‘ਚ ਚਲ ਰਹੀ ਝੋਨੇ ਦੀ ਲੁਆਈ ਦਾ ਜਾਇਜ਼ਾ ਲੈਣ ਲਈ ਮੈਂਬਰ ਗੁਰਜੀਤ ਔਜਲਾ ਰੱਖ ਝਿੱਤੇ ਪਿੰਡ ਦਾ ਦੌਰਾ ਕਰਨ ਪਹੁੰਚੇ।

Big Breaking-10 ਵੱਡੇ Cricket Player ਆਏ ਕੋਰੋਨਾ ਵਾਇਰਸ ਦੀ ਚਪੇਟ ‘ਚ

ਜਿੱਥੇ ਉਨ੍ਹਾਂ ਨੇ ਕਿਸਾਨ ਮਜਦੂਰਾਂ ਨਾਲ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਤਹਿਤ ਖੁਦ ਵੀ ਇਸ ਕਾਰਜ ਵਿੱਚ ਆਪਣੇ ਹੱਥ ਅਜਮਾਏ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਭਰਾਵਾਂ ਨੂੰ ਸਿੱਧੀ ਬਿਜਾਈ ਵਾਲੀਆਂ ਵੱਖ ਵੱਖ ਵਿਧੀਆਂ ਅਪਣਾਉਣ ਦੇ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਕਿ ਧਰਤੀ ਹੇਠਲਾ ਪਾਣੀ ਦੀ ਖਪਤ ਨੂੰ ਘਟਾਇਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button