ਕਾਂਗਰਸ ਤੇ ਅਕਾਲੀਆਂ ਦਾ ਮਾਫ਼ੀਆ ਰਾਜ, ਕਿਉਂ ਨਹੀਂ ਖੋਲ੍ਹਦੇ ਭੁੱਕੀ, ਅਫ਼ੀਮ | Sidhu ਤੇ ਪਰਗਟ ਦੀ ਨਹੀਂ ਸੁਣਦੇ ਕੈਪਟਨ?
ਪਟਿਆਲਾ : ਵਿਰੋਧੀ ਧਿਰ ਪਾਰਟੀਆਂ ਵੱਲੋਂ ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਅਤੇ ਸ਼ਰਾਬ ਤੋਂ ਮਾਲੀਆ ਘੱਟ ਹੋਣ ਲਈ ਸਿੱਧੇ ਰੂਪ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਬੀਤੇ ਵੀਰਵਾਰ ਨੂੰ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਮੰਤਰੀ ਅਤੇ ਵਿਧਾਇਕ ਸ਼ਰਾਬ ਪਾਲਿਸੀ ਅਤੇ ਤਲਖੀ ਦੇ ਮੁੁੱਦੇ ‘ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ।
NEWS BULLETIN, SIDHU MOOSEWALA ਨੂੰ ਹੋਵੇਗੀ ਸਜ਼ਾ !TIK-TOK STAR NOOR ‘ਤੇ ਦਿਆਲੂ ਹੋਈ ਸਰਕਾਰ
ਜਦਕਿ ਵਿਭਾਗ ਦਾ ਮੰਤਰੀ ਹੋਣ ਦੇ ਨਾਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰਾਬਰ ਦੇ ਜ਼ਿੰਮੇਵਾਰ ਹਨ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਚੀਮਾ ਨੇ ਸ਼ਰਾਬ ਮਾਫੀਆ ਕਾਰੋਬਾਰ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਥੇ ਹੀ ਸਾਬਕਾ ਐਮਪੀ.ਡਾਕਟਰ ਧਰਮਵੀਰ ਗਾਂਧੀ ਨੇ ਇੰਟਰਵਿਊ ਦੌਰਾਨ ਖੁਲਾਸੇ ਕੀਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.