Breaking NewsD5 specialIndiaNewsTop News

ਕਾਂਗਰਸ ਆਈ ਤਾਂ ਕਿਸਾਨਾਂ, ਕਾਰੋਬਾਰੀਆਂ ਦੇ ਕਰਜ਼ ਮੁਆਫ਼ ਕਰੇਗੀ: Priyanka Gandhi Vadra

ਅਮੇਠੀ: ਅਮੇਠੀ ਵਿੱਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ Priyanka Gandhi Vadra ਨੇ ਅੱਜ ਵੱਡਾ ਬਿਆਨ ਦਿੱਤਾ ਹੈ। Priyanka Gandhi Vadra ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਕਰਜ਼ਾ ਮੁਆਫ਼ ਕਰੇਗੀ।

Punjab Politics : Congress ‘ਚ ਪਿਆ ਕਲੇਸ਼, Jakhar ਨੇ ਕਿਸਾਨ ਜਥੇਬੰਦੀਆਂ ਨੂੰ ਲੈਕੇ ਦਿੱਤਾ ਵੱਡਾ ਬਿਆਨ |

ਇਸ ਤੋਂ ਇਲਾਵਾ Priyanka Gandhi Vadra ਨੇ ਬਿਜਲੀ ਦਾ ਬਿੱਲ ਅੱਧਾ ਕਰਨ ਦਾ ਵੀ ਐਲਾਨ ਕੀਤਾ।ਕਾਂਗਰਸ ਪਾਰਟੀ 20 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ। ਇਸ ਤੋਂ ਇਲਾਵਾ ਮਹਾਂਮਾਰੀ ਕਾਰਨ ਪੀੜ੍ਹਤਾਂ ਨੂੰ 25,000 ਰੁਪਏ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button