Breaking NewsD5 specialIndiaNewsPoliticsPunjab

ਔਰਤਾਂ ਦੇ ਸਹਾਰੇ ਵੱਡੇ ਦਿੱਗਜ ! ਸੰਗਰੂਰ ‘ਚ ਮਿਹਣੋ-ਮਿਹਣੀ ? (ਵੀਡੀਓ)

ਸੰਗਰੂਰ : ਲੋਕ ਸਭਾ ਚੋਣਾਂ ਸਬੰਧੀ ਸਿਆਸੀ ਉਮੀਦਵਾਰ ਤਾਂ ਮੈਦਾਨ ‘ਚ ਹੈ ਹੀ ਹੁਣ ਉਨਾਂ ਦੀਆਂ ਪਤਨੀਆਂ ਹੋਣ ਜਾਂ ਮਾਵਾਂ ਉਹ ਵੀ ਮੈਦਾਨ ‘ਚ ਕੁੱਦ ਗਈਆਂ ਹਨ। ਹਰ ਕੰਮ ‘ਚ ਲੇਡੀ ਪਾਵਰ ਨੂੰ ਹੀ ਚੰਗਾ ਲਕ ਮੰਨਿਆ ਜਾਂਦਾ ਤੇ ਹੁਣ ਚੋਣਾਂ ‘ਚ ਵੀ ਨੇਤਾ ਲੋਕ ਆਪਣਾ ਲੇਡੀ ਲਕ ਅਜਮਾ ਰਹੇ ਹਨ।

Read Also ਅਕਾਲੀਆਂ ਨੇ ਖੇਡਿਆ ਵੱਡਾ ਦਾਅ, ਸੰਗਰੂਰ ‘ਚ ਭੇਜਿਆ ਭੋਟੂ ਸ਼ਾਹ (ਵੀਡੀਓ)

ਸੰਗਰੂਰ ਸੀਟ ਤੋਂ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਜਿਥੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਪਤਨੀਆਂ ਤੇ ਮਾਵਾਂ ਉਨਾਂ ਲਈ ਦਬ ਕੇ ਪ੍ਰਚਾਰ ਕਰ ਰਹੀਆਂ ਹਨ। ਗੱਲ ਭਗਵੰਤ ਮਾਨ ਦੀ ਮਾਂ ਦੀ ਕਰੀਏ ਤਾਂ ਉਨਾਂ ਮੁਤਾਬਿਕ ਉਹ ਚੋਣ ਪ੍ਰਚਾਰ ਕਰਨ ਲਈ ਤਿਆਰ ਹੋ ਗਏ ਹਨ। ਉਥੇ ਹੀ ਪਰਮਿੰਦਰ ਢੀਂਡਸਾ ਦੀ ਪਤਨੀ ਗਗਨਦੀਪ ਢੀਂਡਸਾ ਵੀ ਹਲਕੇ ਦੇ ਪਿੰਡਾਂ ‘ਚ ਲੋਕਾਂ ਨਾਲ ਜੁੜਣ ਦੀ ਕੋਸ਼ਿਸ਼ ਕਰ ਰਹੇ ਹਨ। ਉਮੀਦਵਾਰ ਕਈ ਨੇ ਤੇ ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਕਿਸਦਾ ਲੇਡੀ ਲਕ ਸਾਥ ਦਿੰਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button