Breaking NewsIndiaNews

ਐਮ.ਡੀ.ਐਚ. ਮਸਾਲਿਆਂ ਦੀ ਮਸ਼ਹੂਰ ਕੰਪਨੀ ਦੇ ਮਾਲਿਕ ਧਰਮਪਾਲ ਗੁਲਾਟੀ ਦਾ ਦਿਹਾਂਤ ?

ਬੀਤੇ ਦਿਨ੍ਹੀ ਇਕ ਖਬਰ ਜੋ ਕਿ ਅੱਗ ਵਾਗੂੰ ਦੇਸ਼ ਵਿਦੇਸ਼ ‘ਚ ਫੈਲ ਗਈ ਸੀ ਉਹ ਹੈ ਐਮ.ਡੀ.ਐਚ ਦੇ ਮਾਲਕ ਮਹਾਸ਼ੇ ਧਰਮਪਾਲ ਗੁਲਾਟੀ ਦੀ ਮੌਤ। ਜੋ ਕਿ ਬਿਲਕੁਲ ਗਲਤ ਖਬਰ ਸਾਬਿਤ ਹੋਈ ਜਿਸ ਦੀ ਪੁਸ਼ਟੀ ਖੁਦ ਧਰਮਪਾਲ ਗੁਲਾਟੀ ਦੇ ਪਰਿਵਾਰ ਨੇ ਵੀਡੀਓ ਜਾਰੀ ਕਰਕੇ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਦਸਿਆ ਕਿ ਐਮ ਡੀ ਐਚ ਦੇ ਮਾਲਕ ਜਿੰਦਾ ਜਾਗਦਾ ਨੇ ਕੁਛ ਸ਼ਰਾਰਤੀ ਅਨਸਰਾਂ ਵਲੋਂ ਇਹ ਝੂਠੀ ਅਫਵਾਹ ਫੈਲਾਈ ਗਈ ਸੀ।

Read Also ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦਾ ਦਿਹਾਂਤ

ਬੀਤੇ ਦਿਨ੍ਹੀ ਸੋਸ਼ਲ ਮੀਡੀਆ ਤੇ ਜੋ ਉਨ੍ਹਾਂ ਦੀ ਮੌਤ ਦੀ ਖਬਰ ਆਈ ਸੀ ਉਸਦਾ ਖੰਡਨ ਕੀਤਾ ਜਾਂਦੈ ਤੇ ਸਨਮਾਨ ਵਜੋਂ ਮਾਫੀ ਵੀ ਮੰਗੀ ਜਾਂਦੀ ਹੈ।ਤੇ ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ‘ਚ ਸ਼ਰਾਰਤੀ ਅਨਸਰ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਤੋਂ ਗੁਰੇਜ਼ ਕਰਨ। ਅਸੀ ਵੀ ਮਸ਼ਹੂਰ ਐਮ ਡੀ ਐਚ ਮਸਾਲਿਆਂ ਦੀ ਕੰਪਨੀ ਦੇ ਮਾਲਿਕ ਦੀ ਚੰਗੀ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button