Breaking NewsPunjabTop News

ਏਡੀਜੀਪੀ ਫਾਰੂਕੀ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, ਮੁਲਾਜ਼ਮ ਜ਼ਖ਼ਮੀ

ਪੰਜਾਬ ਤੋਂ ADGP MF ਫਾਰੂਕੀ ਦੀ ਪਾਇਲਟ ਐਸਕਾਰਟ ਗੱਡੀ ਸ਼ਨੀਵਾਰ ਨੂੰ ਬਾਘਾਪੁਰਾਣਾ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਮੋਗਾ ਕੋਟਕਪੂਰਾ ਰੋਡ ‘ਤੇ ਚਾਂਦਪੁਰਾਣਾ ਨੇੜੇ ਭਾਰੀ ਮੀਂਹ ਕਾਰਨ ਵਾਪਰਿਆ। ਇਸ ਹਾਦਸੇ ‘ਚ ਚਾਰ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਏਡੀਜੀਪੀ ਫਾਰੂਕੀ ਜਲੰਧਰ ਤੋਂ ਬਠਿੰਡਾ ਜਾ ਰਹੇ ਸਨ। ਉਹਦੀ ਗੱਡੀ ਪਾਇਲਟ ਐਸਕਾਰਟ ਦੇ ਪਿੱਛੇ ਸੀ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਏਡੀਜੀਪੀ ਦੀ ਪਾਇਲਟ ਐਸਕਾਰਟ ਗੱਡੀ ਅਚਾਨਕ ਖੇਤ ਵਿੱਚ ਪਲਟ ਗਈ। ਪਿੰਡ ਦੇ ਲੋਕਾਂ ਨੇ ਮੁਲਾਜ਼ਮਾਂ ਨੂੰ ਕਾਰ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button