InternationalTop News

ਈਰਾਨ ਵਿੱਚ ਅਮਰੀਕਾ ਨੇ ਆਪਣੇ ਪਾਇਲਟਾਂ ਨੂੰ ਸੁਰੱਖਿਅਤ ਕੱਢਿਆ

ਈਰਾਨ ਦੀ ਧਰਤੀ ‘ਤੇ ਅਮਰੀਕੀ ਫੌਜ ਨੇ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਬਚਾਅ ਕਾਰਜਾਂ  ਵਿੱਚੋਂ ਇੱਕ ਨੂੰ ਅੰਜਾਮ ਦਿੰਦੇ ਹੋਏ ਆਪਣੇ ਲਾਪਤਾ F-15E ਲੜਾਕੂ ਜਹਾਜ਼ ਦੇ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਹ ਮਿਸ਼ਨ ਇੰਨਾ ਘਾਤਕ ਸੀ ਕਿ ਇਸ ਦੌਰਾਨ ਅਮਰੀਕੀ ਕਮਾਂਡੋਆਂ ਅਤੇ ਈਰਾਨੀ ਫੌਜ (IRGC) ਵਿਚਕਾਰ ਸਿੱਧੀ ਗੋਲੀਬਾਰੀ ਹੋਈ। ਸੂਤਰਾਂ ਅਨੁਸਾਰ ਅਮਰੀਕੀ ਪਾਇਲਟ ਈਰਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਘਰ ਅੰਦਰ ਲੁਕਿਆ ਹੋਇਆ ਸੀ, ਜਿਸ ਨੂੰ ਈਰਾਨੀ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਅਮਰੀਕੀ ਸਪੈਸ਼ਲ ਫੋਰਸਿਜ਼ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button