Breaking NewscanadaD5 specialInternationalNewsTop News

Prime Minister Justin Trudeau ਵੱਲੋਂ ਵੱਡਾ ਐਲਾਨ

ਕੈਲਗਰੀ: ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਅੱਜ ਵੱਡਾ ਐਲਾਨ ਕੀਤਾ ਹੈ। Trudeau ਨੇ ਅਲਬਰਟਾ ਸੂਬੇ ਅੰਦਰ ਅਗਲੇ 5 ਸਾਲਾਂ ਵਿੱਚ ‘ਡੇ ਕੇਅਰ’ ਸਹੂਲਤਾਂ ’ਤੇ ਖ਼ਰਚ ਕਰਨ ਲਈ 3.8 ਬਿਲੀਅਨ ਡਾਲਰ ਦਾ ਐਲਾਨ ਕੀਤਾ ਹੈ।

ਕੇਜਰੀਵਾਲ ਦਾ ਔਰਤਾਂ ਨੂੰ ਤੋਹਫ਼ਾ, ਅਨਮੋਲ ਗਗਨ ਮਾਨ ਨੇ ਸੁਣਾਈ ਖੁਸ਼ਖ਼ਬਰੀD5 Channel Punjabi

ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੈਡਰਲ ਅਤੇ ਸੂਬਾ ਸਰਕਾਰ ਇਕੱਠੇ ਕੰਮ ਕਰਨਗੇ। Trudeau ਵੱਲੋਂ ਐਲਾਨ ਕਰਦਿਆਂ ਸਮੇਂ ਅਲਬਰਟਾ ਸੂਬੇ ਦੇ ਪ੍ਰੀਮੀਅਮ Jason Kenney ਸਣੇ ਹੋਰ ਕਈਆਗੂ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button