Breaking NewsD5 specialIndiaNewsTop News

ਅੱਜ ਦੇ ਦਿਨ ਹੀ ਸੰਵਿਧਾਨ ਸਭਾ ਨੇ ਭਾਰਤ ਨੇ ਸੰਵਿਧਾਨ ਨੂੰ ਅਪਣਾਇਆ- Nadda

ਨਵੀਂ ਦਿੱਲੀ: ਭਾਜਪਾ ਪ੍ਰਧਾਨ J.P. Nadda ਨੇ ਅੱਜ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਦਿਨ 1949 ਵਿੱਚ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ ।

Khabran Da Sira : ਦਿੱਲੀ ਪਹੁੰਚੇ ਲੱਖਾਂ ਕਿਸਾਨ, ਗੱਡਤੇ ਪੱਕੇ ਟੈਂਟ, ਕਾਂਗਰਸ ‘ਚ ਬਗਾਵਤ, ਰੁੱਸਿਆ ਪ੍ਰਧਾਨ

ਇਸ ਤੋਂ ਇਲਾਵਾ J.P. Nadda ਨੇ ਇਹ ਵੀ ਕਿਹਾ ਕਿ ਭਾਰਤ ਦਾ ਸੰਵਿਧਾਨ ਜੋ ਅੱਜ ਸਾਡੇ ਕੋਲ ਹੈ ਉਹ ਸਾਨੂੰ ਭਾਰਤ ਰਤਨ B. R. Ambedkar ਕਾਰਨ ਹੀ ਮਿਲਿਆ ਸੀ। ਅੱਜ ਸਾਰੀ ਦੁਨੀਆ Ambedkar ਨੂੰ ਭਾਰਤ ਨੂੰ ਅਜ਼ਾਦ ਕਰਾਉਣ ਲਈ ਕੀਤੇ ਯੋਗਦਾਨ ਅਤੇ ਦੇਸ਼ ਦਾ ਸੰਵਿਧਾਨ ਦੇਣ ਲਈ ਯਾਦ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button