Breaking NewsD5 specialNewsPunjabTop News

ਇੰਨ੍ਹੇ ਸਾਲਾਂ ਤੋਂ ਰਹੇ ਇਸ ਸਰਕਾਰੀ ਫਲੈਟ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਖਾਲੀ

ਪਟਿਆਲਾ : 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲਗਾਤਾਰ 1957 ਵਲੋਂ 2022 ਤੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਰਕਾਰੀ ਕੋਠੀਆਂ ਅਤੇ ਬੰਗਲੀਆਂ ’ਚ ਆਪਣੀ ਜ਼ਿੰਦਗੀ ਬਤੀਤ ਕਰਦੇ ਰਹੇ ਸਨ। ਹੁਣ ਸਾਲ 2022 ’ਚ ਲੰਬੀ ਤੋਂ ਚੋਣ ਹਾਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੰਮੇ ਅਰਸੇ ਬਾਅਦ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕਰਨਾ ਪਿਆ।

DAP ਵਧਾ ਫਸੀ ਸਰਕਾਰ, ਬਣ ਗਿਆ ਦਿੱਲੀ ਵਾਲਾ ਮਾਹੌਲ | D5 Channel Punjabi

ਪਤਾ ਲੱਗਾ ਹੈ ਕਿ ਇਹ ਬੰਗਲਾ ਉਨ੍ਹਾਂ ਨੇ ਲੰਘੇ 2 ਦਿਨ ਪਹਿਲਾਂ ਖ਼ਾਲੀ ਕਰ ਦਿੱਤਾ ਸੀ। ਉਨ੍ਹਾਂ ਦਾ ਸਮਾਨ ਪੁੱਤਰ ਸੁਖਬੀਰ ਬਾਦਲ ਦੀ ਸੈਕਟਰ – 9 ਵਾਲੀ 256 ਨੰਬਰ ਵਾਲੀ ਕੋਠੀ ’ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਬਾਦਲ ਵਿਖੇ ਗੋਡੇ ਦਾ ਇਲਾਜ ਕਰਵਾ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਪ੍ਰਕਾਸ਼ ਸਿੰਘ ਬਾਦਲ 1957 ‘ਚ ਸਿਰਫ ਇਕ ਵਾਰ ਹਰਚਰਨ ਸਿੰਘ ਬਰਾੜ ਤੋਂ ਚੋਣ ਹਾਰੇ ਸੀ। ਹੁਣ 65 ਸਾਲਾਂ ਬਾਅਦ ਦੂਜੀ ਵਾਰ ਲੰਬੀ ਤੋਂ ਚੋਣ ਹਾਰੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button