IndiaTop News

Drone ‘Spotted’ Over PM Modi’s Residence: PM Modi ਦੀ ਦਿੱਲੀ ਸਥਿਤ ਰਿਹਾਇਸ਼ ਤੇ ਉਪਰ ਉਡਦਾ ਦਿਖਿਆ ਡਰੋਨ

Drone ‘Spotted’ Over PM Modi’s Residence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਵਿਖੇ ਸਰਕਾਰੀ ਰਿਹਾਇਸ਼ ਦੇ ਉਪਰ ਅੱਜ ਸਵੇਰੇ ਤਕਰੀਬਨ 5:30 ਵਜੇ ਡਰੋਨ ਵੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ ਹਨ। ਇਸ ਮਾਮਲੇ ਦੀ ਜਾਂਚ ਆਰੰਭ ਹੋ ਗਈ ਹੈ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਨੋ ਫਲਾਈ ਜ਼ੋਨ’ ਹੈ।

ਸਵੇਰੇ 5:30 ਵਜੇ ਦੇ ਕਰੀਬ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ ਕਿ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਦੇ 7 ਲੋਕ ਕਲਿਆਣ ਮਾਰਗ ਨਿਵਾਸ ਦੇ ਉੱਪਰ ਇੱਕ ਡਰੋਨ ਵਰਗੀ ਵਸਤੂ ਉੱਡਦੀ ਦਿਖਾਈ ਦਿੱਤੀ। ਦਿੱਲੀ ਪੁਲਿਸ ਨੇ ਹੁਣ ਸ਼ੱਕੀ ਸੁਰੱਖਿਆ ਉਲੰਘਣ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button