Breaking NewsD5 specialInternationalNewsTop News

ਇਸਲਾਮਾਬਾਦ ‘ਚ 700 ਪੈਂਡਿੰਗ ਮਾਮਲੇ ਦਰਜ

ਇਸਲਾਮਾਬਾਦ: ਇਸਲਾਮਾਬਾਦ ਵਿੱਚ ਪੁਲਿਸ ਇੰਸਪੈਕਟਰ ਜਨਰਲ ਦੀ ਨਵੀਂ ਨਿਯੁਕਤੀ ਹੋਈ। ਦੱਸ ਦਈਏ ਕਿ ਆਈ.ਜੀ.ਪੀ. ਮੁਹੰਮਦ ਅਹਿਸਾਨ ਯੂਨਸ ਨੇ ਅੱਜ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਇੱਕ ਦਿਨ ਮਗਰੋਂ ਹੀ ਤਕਰੀਬਨ 700 ਪੈਂਡਿੰਗ ਮਾਮਲੇ ਦਰਜ ਕੀਤੇ ਗਏ ਹਨ।

Ik Meri vi Suno: Majithia ਨੂੰ ਲੈ High Court ਚੋਂ ਵੱਡੀ ਖ਼ਬਰ!Rajewal ਦੀ Amit Shah ਨੂੰ ਲਿਖੀ ਚਿੱਠੀ ਦਾ ਸੱਚ

ਮਿਲੀ ਜਾਣਕਾਰੀ ਮੁਤਾਬਿਕ ਕਈ ਪੁਲਿਸ ਸਟੇਸ਼ਨਾਂ ਨੇ ਚੋਰੀ ਅਤੇ ਹੋਰ ਕਈ ਅਪਰਾਧਾਂ ਲਈ ਮਾਮਲੇ ਦਰਜ ਨਾ ਕਰਨ ਦੀ ਇੱਕ ਰੁਟੀਨ ਬਣਾ ਲਈ ਸੀ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨਾਂ ਨੇ ਆਪਣੇ ਰੋਜ਼ਾਨਾ ਰਜਿਸਟਰਾਂ ਵਿੱਚ ਸ਼ਿਕਾਇਤਾਂ ਦਾ ਕੋਈ ਵੀ ਜ਼ਿਕਰ ਨਹੀਂ ਕਤਿਾ ਸੀ। ਨਾਲ ਇਹ ਵੀ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਸ਼ਿਕਾਇਤਾਂ ਤਾਂ ਦਰਜ ਹੀ ਨਹੀਂ ਹੋਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button