Breaking NewsD5 specialEntertainmentNews

ਇਨ੍ਹਾਂ ਸਿਤਾਰਿਆਂ ਤੋਂ ਬਾਅਦ ਹੁਣ ਸਤੀਸ਼ ਕੌਸ਼ਿਕ ਵੀ ਹੋਏ ਕੋਰੋਨਾ ਦਾ ਸ਼ਿਕਾਰ

ਮੁਬੰਈ : ਬਾਲੀਵੁੱਡ ਇੰਡਸਟਰੀ ‘ਚ ਇਨ੍ਹਾਂ ਦਿਨਾਂ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪਿਛਲੇ ਦਿਨਾਂ ‘ਚ ਅਦਾਕਾਰ ਰਣਬੀਰ ਕਪੂਰ, ਨਿਰਦੇਸ਼ਕ ਸੰਜੇ ਲੀਲਾ ਭੰਸਾਲੀ, ਮਨੋਜ ਬਾਜਪਾਈ, ਸਿਧਾਂਤ ਚਤੁਰਵੇਦੀ ਅਤੇ ਅ ਸ਼ੀਸ਼ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਉੱਥੇ ਹੀ ਹੁਣ, ਇਸ ਸਭ ਤੋਂ ਬਾਅਦ ਸਤੀਸ਼ ਕੌਸ਼ਿਕ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।

BIG BREAKING ਜੇਲ੍ਹ ਤੋਂ ਰਿਹਾਅ ਹੋਣ ਸਾਰ ਰਣਜੀਤ ਸਿੰਘ ਦਾ ਵੱਡਾ ਧਮਾਕਾ ! ਪੰਜਾਬ ਵੱਲ ਪਾਏ ਚਾਲੇ, ਕੀਤਾ ਵੱਡਾ ਐਲਾਨ !

ਇਸ ਗੱਲ ਦੀ ਜਾਣਕਾਰੀ ਸਤੀਸ਼ ਕੌਸ਼ਿਕ ਨੇ ਅਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – ਮੈਂ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਗਿਆ ਹਾਂ। ਪਿਛਲੇ ਕੁੱਝ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਲੋਕਾਂ ਨੂੰ ਜਾਂਚ ਕਰਾਉਣ ਦੀ ਬੇਨਤੀ ਕਰਦਾ ਹਾਂ, ਮੈਂ ਘਰ ਵਿਚ ਅਲੱਗ ਹਾਂ, ਤੁਹਾਡਾ ਪਿਆਰ ਦੁਆਵਾਂ ਅਤੇ ਆਸ਼ੀਰਵਾਦ ਮੇਰੀ ਸਹਾਇਤਾ ਕਰਨਗੇ ਧੰਨਵਾਦ।’

 

View this post on Instagram

 

A post shared by Satish Kaushik (@satishkaushik2178)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button