Breaking NewsD5 specialIndiaNewsPoliticsPunjab

ਝਾੜੂ ਦੇ ਵੱਡੇ ਲੀਡਰ ਨੇ ਸਿਰਸਾ ਤੇ ਬਾਦਲ ਦੇ ਕੱਢਤੇ ਚਿੱਬ! ਸੁਣਕੇ ਬਾਦਲ ਤੇ ਸਿਰਸਾ ਹੋਏ ਤੱਤੇ! ਮਾਹੌਲ ਹੋਊ ਗਰਮ !

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਪਰ ਰੋਜ਼ ਐਵੇਨਿਊ ਕੋਰਟ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਅੱਜ ਬਹੁਤ ਬਦਹਾਲੀ ਵਿੱਚ ਹੈ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਅੱਜ ਦਿੱਲੀ ਕਮੇਟੀ ਦਾ ਪ੍ਰਬੰਧ ਉਨ੍ਹਾਂ ਲੋਕਾਂ ਦੇ ਹੱਥ ਹੈ।

ਲਓ ਕੇਂਦਰ ਸਰਕਾਰ ਨੇ ਜੋੜੇ ਕਿਸਾਨਾਂ ਅੱਗੇ ਹੱਥ?ਕਿਸਾਨਾਂ ਦੇ ਹੱਕ ‘ਚ ਲਿਆ ਫੈਸਲਾ?

ਜਿਹੜੇ ਲੋਕ ਗੁਰਦੁਆਰਾ ਕਮੇਟੀ ਦੀ ਚੋਣਾਂ ਵਿੱਚ ਵੀ ਸ਼ਰਾਬਾਂ ਅਤੇ ਪੈਸੇ ਵੰਡਦੇ ਹਨ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਗਤ ਚੰਗੇ ਸੇਵਾਦਾਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੇਵਾ ਕਰਨ ਲਈ ਚੁਣੇ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦਾ ਝੂਠ ਅੱਜ ਬੇਨਕਾਬ ਹੋਇਆ ਹੈ ਅਤੇ ਹੁਣ ਸੱਚ ਹੌਲੀ ਹੌਲੀ ਸੰਗਤ ਦੇ ਸਾਹਮਣੇ ਆ ਰਿਹਾ ਹੈ।

ਲਓ ਕੇਂਦਰ ਸਰਕਾਰ ਨੇ ਜੋੜੇ ਕਿਸਾਨਾਂ ਅੱਗੇ ਹੱਥ?ਕਿਸਾਨਾਂ ਦੇ ਹੱਕ ‘ਚ ਲਿਆ ਫੈਸਲਾ?

ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਸਰਕਾਰ ਵੱਲੋਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਕਰਦੇ ਪਰ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕੀ ਅਸੀਂ ਸੰਗਤ ਨੂੰ ਸੁਚੇਤ ਕਰੀਏ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੰਦਰ ਜੇਕਰ ਥੋੜੀ ਜਿਹੀ ਸ਼ਰਮ ਅਤੇ ਗ਼ੈਰਤ ਬਾਕੀ ਹੋਏ ਤਾਂ ਉਹ ਤੁਰੰਤ ਮਨਜਿੰਦਰ ਸਿਰਸਾ ਨੂੰ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਪ੍ਰਬੰਧ ਤੋਂ ਬਾਹਰ ਕੱਢ ਦਿੱਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button