Breaking NewsD5 specialNewsPunjab

ਆਹ ਹੈ Punjab ਦਾ ਨੰ:1 SSP, ਦੇਖੋ ਕਿੰਨਾ ਹੈ ਸਬਰ ਤੇ ਦਲੇਰੀ

ਕੋਰੋਨਾ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸਦੇ ਚੱਲਦਿਆ ਇਸ ਮਹਾਮਾਰੀ ਦੇ ਸੰਕਟ ਤੋਂ ਬਾਹਰ ਨਿਕਲਣ ਲਈ ਪੂਰੇ ਦੇਸ਼ ‘ਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਤੋਂ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ‘ਤੇ ਹਮਲਾ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਆਹ ਹੈ Punjab ਦਾ ਨੰ:1 SSP, ਦੇਖੋ ਕਿੰਨਾ ਹੈ ਸਬਰ ਤੇ ਦਲੇਰੀ, ਅੱਗੋਂ ਦੇਖਲੋ ਅਖੌਤੀ ਨਿਹੰਗਾਂ ਦੀ ਭਾਸ਼ਾ | Patiala

ਅਜਿਹੀ ਹੀ ਇੱਕ ਵੀਡੀਓ ਨਿਹੰਗਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਐੱਸਐੱਸਪੀ ਨੂੰ ਸਰੇਆਮ ਧਮਕੀਆਂ ਦੇ ਰਹੇ ਹਨ ਤੇ ਗਾਲੀ ਗਲੋਚ ਵੀ ਕਰ ਰਹੇ ਹਨ। ਪੁਲਿਸ ਨੂੰ ਭਜਾਉਣ ਦੀਆਂ ਗੱਲਾਂ ਕਰਦੇ ਵੀ ਵੀਡੀਓ ‘ਚ ਸੁਣਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button