Breaking NewsD5 specialNewsPoliticsPunjab

ਆਹ ਲੀਡਰ ਨਈਂ ਟਲਦਾ, ਹੁਣ ਖੇਤੀ ਕਾਨੂੰਨਾਂ ਬਾਰੇ ਕੱਢ ਲਿਆਇਆ ਨਵੀਂ ਗੱਲ! ਸਰਕਾਰ ਦੀ ਵਧਾਈ ਚਿੰਤਾ!

ਸੰਗਰੂਰ : ਅੱਜ ਜ਼ਿਲ੍ਹਾ ਸੰਗਰੂਰ ‘ਚ ਮੀਡੀਆ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਐਮਐਲਏ ਅਮਨ ਅਰੋੜਾ ਨੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਸਾਨੀ ਮੁੱਦੇ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈੱਸ ਕਿਸਾਨ ਵਿਰੋਧੀ ਪਾਸ ਕੀਤੇ ਗਏ ਹਨ।

ਅੱਕੇ ਕਿਸਾਨਾਂ ਨੇ ਪਾਤਾ ਨਵਾਂ ਮਤਾ, ਖੇਤੀ ਕਾਨੂੰਨਾਂ ਨੂੰ ਛੱਡ ਸਰਕਾਰ ਅੱਗੇ ਰੱਖਤੀ ਨਵੀਂ ਮੰਗ, ਹੋਰ ਵੀ ਗਰਮਾਊ ਮਾਹੌਲ!

ਉਸ ‘ਤੇ ਹੁਣ ਆਮ ਆਦਮੀ ਪਾਰਟੀ ਦਾ ਪੂਰਨ ਰੂਪ ‘ਚ ਕਿਸਾਨਾਂ ਨੂੰ ਸਮਰਥਨ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਇਹ ਬਿਲ ਪਾਸ ਹੋਏ ਹਨ ਇਸਦੀ ਸਖ਼ਤ ਸ਼ਬਦਾਂ ‘ਚ ਨਿੰਦਾ ਤਾਂ ਕਰਦੇ ਹਾਂ ਪਰ ਇੱਥੇ ਆਉਣ ਵਾਲੇ ਸਮੇਂ ‘ਚ ਕਿਸਾਨਾਂ ਲਈ ਜੋ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ।

🔴 Live॥ ਹੁਣ ਪੂਰਾ ਭਖਿਆ ਕਿਸਾਨੀ ਸੰਘਰਸ਼, ਹੋ ਗਿਆ ਆਰ-ਪਾਰ ਦੀ ਲੜਾਈ ਦਾ ਐਲਾਨ!

ਉਸਦੇ ਲਈ ਆਮ ਆਦਮੀ ਪਾਰਟੀ ਹੁਣ ਤੋਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ ਕਿਉਂਕਿ ਜੇਕਰ ਇਸ ਸਮੇਂ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਨਾ ਦੇਖਿਆ ਗਿਆ ਅਤੇ ਕੇਂਦਰ ਦੀ ਇਸ ਤਾਨਾਸ਼ਾਹੀ ਨੂੰ ਵਾਪਸ ਕਰਨ ‘ਤੇ ਮਜ਼ਬੂਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਅਜਿਹਾ ਹੋਵੇਗਾ ਕਿ ਸਾਰੇ ਲੋਕ ਇਸ ਮਾਮਲੇ ‘ਚ ਢਿੱਲ ਆਪਣਾ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button