PunjabTop News

‘ਆਪ’ ਵਿਧਾਇਕ ਦੇ PA ‘ਤੇ ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼

ਜ਼ੀਰਕਪੁਰ : ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀ.ਏ. ‘ਤੇ ਬਲਟਾਣਾ ਵਾਸੀ ‘ਆਪ’ ਵਰਕਰ ਵਲੋਂ ਹੀ ਪੁਲਿਸ ਮੁਲਾਜ਼ਮ ਕੋਲੋਂ ਲੱਖ ਰੁਪਏ ਮੰਗਣ ਦਾ ਦੋਸ਼ ਲਾਇਆ ਗਿਆ ਹੈ।

Moosewala ਦੇ ਘਰ ਪਹੁੰਚਿਆ Captain | D5 Channel Punjabi

‘ਆਪ’ ਵਰਕਰ ਵਿਕਰਮ ਧਵਨ ਨੇ ਇਕ ਆਡੀਓ ਰਿਕਾਰਡਿੰਗ ਵਾਇਰਲ ਕਰਕੇ ਇਹ ਦੋਸ਼ ਲਾਏ ਹਨ, ਜਿਸ ਵਿਚ ਪੁਲਿਸ ਦੇ ਸਬ ਇੰਸਪੈਕਟਰ ਬਰਮਾ ਸਿੰਘ ਨਾਲ ਹੋਈ ਗੱਲ ਦਾ ਜ਼ਿਕਰ ਹੈ। ਬਰਮਾ ਸਿੰਘ ਵਿਧਾਇਕ ਦੇ ਪੀ.ਏ. ਵਲੋਂ ਪੈਸੇ ਮੰਗਣ ਦੀ ਗੱਲ ਕਰਦਾ ਸੁਣਾਈ ਦੇ ਰਿਹਾ ਹੈ। ਵਿਕਰਮ ਧਵਨ ਨੇ ਇਹ ਸ਼ਿਕਾਇਤ ਐਂਟੀ ਕੁਰੱਪਸ਼ਨ ਸੈੱਲ ਨੂੰ ਵੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button