Breaking NewsD5 specialNewsPress ReleasePunjabTop News

‘ਆਪ’ ਦੇ ਉਮੀਦਵਾਰ Gurlal Ghanaur ਨੇ ਕੀਤੀ Bibi Mukhmailpur ਨਾਲ ਮੁਲਾਕਾਤ

Pro. Chandumajra ਨੂੰ ਟਿਕਟ ਮਿਲਣ ਤੋਂ ਨਰਾਜ਼ Mukhmailpur ਪਰਿਵਾਰ, ਅਸੀਂ ਕੋਈ ਅਗਲਾ ਕਦਮ ਚੁੱਕਾਂਗੇ- Bibi Mukhmailpur

ਪਟਿਆਲਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਘਨੌਰ ਹਲਕੇ ਤੋਂ Prem Singh Chandumajra ਨੂੰ ਮੈਦਾਨ ਚ ਉਤਾਰਨ ਤੋਂ ਟਕਸਾਲੀ ਪਰਿਵਾਰ ਸਾਬਕਾ ਮੰਤਰੀ Ajaib Singh Mukhmailpur ਤੇ ਸਾਬਕਾ ਵਿਧਾਇਕ Harpreet Kaur Mukhmailpur ਪਾਰਟੀ ਤੋਂ ਨਰਾਜ਼ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਤੋਂ ਉਮੀਦਵਾਰ Gurlal Singh ਨੇ ਅੱਜ Mukhmailpur ਪਰਿਾਵਰ ਨਾਲ ਮੁਲਾਕਾਤ ਕੀਤੀ। ਅੱਜ ਪਟਿਆਲਾ ਜ਼ਿਲ੍ਹੇ ਦੀ ਸਿਆਸਤ ਚ ਇਹ ਮੁਲਾਕਾਤ ਕਾਫ਼ੀ ਚਰਚਾ ਵਿਚ ਰਹੀ। ਇੱਥੇ ਸ੍ਰੀਮਤੀ Mukhmailpur ਦੀ ਕੋਠੀ ਵਿਚ Gurlal Ghanaur ਦਾ ਲੰਬਾ ਸਮਾਂ ਬੀਬੀ Harpreet Kaur Mukhmailpur ਨਾਲ ਬਿਤਾਉਣਾ ਤੇ ਬੀਬੀ ਤੋਂ ਆਸ਼ੀਰਵਾਦ ਲੈਣਾ ਸਪਸ਼ਟ ਕਰ ਰਿਹਾ ਹੈ 2022 ਦੀਆਂ ਚੋਣਾਂ ਹਲਕਾ ਘਨੌਰ ਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ।

ਅਕਾਲੀਆਂ ਦੇ ਗੜ੍ਹ ’ਚ ਗਰਜਿਆ ਸਿੱਧੂ, ਲੋਕਾਂ ਨੇ ਠੋਕੀਆਂ ਤਾਲੀਆਂ ‘ਤੇ ਤਾਲੀਆਂ

ਇਸ ਸਬੰਧ ਵਿਚ ਸਾਬਕਾ ਮੰਤਰੀ Ajaib Singh Mukhmailpur ਨੇ ਕਿਹਾ ਕਿ ਸਾਡੇ ਕੋਲ Gurlal Ghanaur ਘਨੌਰ ਆਇਆ ਸੀ, ਅਸੀਂ ਜੇ 2022 ਦੀਆਂ ਚੋਣਾਂ ਨਹੀਂ ਲੜੇ ਤਾਂ ਕਿਸੇ ਨਾ ਕਿਸੇ ਨੂੰ ਸਪੋਰਟ ਜ਼ਰੂਰ ਕਰਾਂਗੇ। ਬੀਬੀ Harpreet Kaur Mukhmailpur ਨੇ ਕਿਹਾ ਕਿ ਸਾਡੇ ਕੋਲ ਇਸ ਵੇਲੇ ਤਾਂ ਆਸ਼ੀਰਵਾਦ ਹੈ ਉਹ ਅਸੀਂ ਹਰੇਕ ਨੂੰ ਦੇਈ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਘੱਟ ਨਹੀਂ ਕੀਤੀ, ਇਸ ਕਰਕੇ ਕੁਝ ਨਾ ਕੁਝ ਕਰਨਾ ਹੀ ਪਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਤੋਂ ਉਮੀਦਵਾਰ Gurlal Ghanaur ਨੇ ਕਿਹਾ ਕਿ ਅਸੀਂ ਗੈਰ ਰਸਮੀ ਜਿਹੀ ਗੱਲਬਾਤ ਹੋਈ ਸੀ, ਮੈਂ ਉਂਜ ਹੀ ਬੀਬੀ Mukhmailpur ਨੂੰ ਮਿਲਣ ਲਈ ਉਨ੍ਹਾਂ ਦੀ ਕੋਠੀ ਆਇਆ ਸੀ, ਜਿਸ ਵਿਚ ਕੋਈ ਵੀ ਸਿਆਸੀ ਗੱਲ ਨਹੀਂ ਹੋਈ। ਪਰ ਅਸੀਂ ਬੀਬੀ Mukhmailpur ਦੇ ਪਰਿਵਾਰ ਪਹਿਲਾਂ ਵੀ ਸਾਂਝ ਵਿਚ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button