NewsBreaking NewsD5 specialIndiaPoliticsPunjab

ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ

ਅਕਾਲੀ ਦਲ ਦੇ ਥਾਂ ਥਾਂ ਹੁੰਦੇ ਵਿਰੋਧ ਤੋਂ ਬਾਅਦ ਹੁਣ ਅਕਾਲੀ ਦਲ ਵਾਲਿਆਂ ਨੇ ਡਾਂਗ ਚੁੱਕ ਲਈ ਹੈ। ਇਹ ਵੀਡੀਓ ਤਲਵੰਡੀ ਸਾਬੋ ਦੀ ਦੱਸੀ ਜਾ ਰਹੀ ਹੈ, ਜਿਥੇ ਪ੍ਰਕਾਸ਼ ਸਿੰਘ ਬਾਦਲ ਦੇ ਕਾਫ਼ਲੇ ਦਾ ਵਿਰੋਧ ਕਰਨ ਸੜਕਾਂ ‘ਤੇ ਉਤਰੇ ਸਿੱਖ ਨੁਮਾਇੰਦਿਆਂ ਨਾਲ ਅਕਾਲੀ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ।

Read Also ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਵੱਡਾ ਬਿਆਨ

ਬੀਤੇ ਦਿਨ ਸੁਖਬੀਰ ਬਾਦਲ ਦੇ ਸੰਗਰੂਰ ‘ਚ ਹੋਏ ਵਿਰੋਧ ਤੋਂ ਬਾਅਦ ਇਹ ਵੀਡੀਓ ਤਲਵੰਡੀ ਸਾਬੋ ਤੋਂ ਸਾਹਮਣੇ ਆਈ ਹੈ। ਜਿਥੇ ਡਾਂਗਾਂ ਦੇ ਨਾਲ ਪ੍ਰਦਰਸ਼ਨਕਾਰੀਆਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਜਾ ਰਹੀ ਹੈ। ਏਨਾ ਹੀ ਨਹੀਂ ਅਕਾਲੀ ਵਰਕਰ ਗਾਲ੍ਹਾਂ ਵੀ ਕੱਢਦੇ ਸੁਣਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button