Breaking NewsD5 specialNewsPunjabTop News

ਅੰਮ੍ਰਿਤਸਰ ‘ਚ ਸਵੇਰ ਤੋਂ ਹੋ ਰਹੀ ਮੂਸਲਾਧਾਰ ਬਾਰਿਸ਼, ਬਿਜਲੀ ਨਾਲ ਗਰਜਿਆ ਅਸਮਾਨ

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ‘ਚ ਸਵੇਰ ਤੋਂ ਝਮਝਮ ਕਰਦੀ ਬਾਰਿਸ਼ ਹੋ ਰਹੀ ਹੈ, ਜਿਸ ਦੇ ਚੱਲਦਿਆਂ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ ਹੈ।

D5 Channel Punjabi ਕਿਸਾਨਾਂ ਦੀ ਜਿੱਤ! ਨਰਮ ਪਈ ਹਰਿਆਣਾ ਸਰਕਾਰ! ਖਤਮ ਹੋਵੇਗਾ ਧਰਨਾ!

ਉਥੇ ਹੀ ਭਾਰੀ ਬਾਰਿਸ਼ ਦੇ ਚੱਲਦਿਆਂ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਆਸਮਾਨੀ ਬਿਜਲੀ , ਬੱਦਲਾਂ ਦੀ ਗਰਜ਼ ਨੇ ਸੌਂ ਰਹੇ ਸ਼ਹਿਰਵਾਸੀਆਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button