SportsTop News

ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਪਹਿਲਵਾਨ ਸਾਕਸ਼ੀ ਮਲਿਕ ਨੂੰ ਆਈਕਨਾਂ ਦੀ ਸੂਚੀ ‘ਚ ਮੰਨਿਆ ਇੱਕ ਪ੍ਰਭਾਵਸ਼ਾਲੀ ਹਸਤੀ

ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਆਈਕਨਾਂ ਦੀ ਸੂਚੀ ਵਿੱਚ ਇੱਕ ਪ੍ਰਭਾਵਸ਼ਾਲੀ ਹਸਤੀ ਮੰਨਿਆ ਹੈ। ਮੈਗਜ਼ੀਨ ਨੇ ਚੋਟੀ ਦੀਆਂ 100 ਮਸ਼ਹੂਰ ਹਸਤੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ‘ਚ ਸਾਕਸ਼ੀ ਮਲਿਕ ਤੋਂ ਇਲਾਵਾ ਭਾਰਤੀ ਅਦਾਕਾਰਾ ਆਲੀਆ ਭੱਟ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਦੇ ਨਾਂ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button