Breaking NewsD5 specialEntertainmentNewsSports

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਧੀ ਵਾਮਿਕਾ ਨਾਲ ਕੁੱਝ ਇਸ ਤਰ੍ਹਾਂ ਆਏ ਨਜ਼ਰ

ਮੁੰਬਈ : ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨਾਂ ’ਚ ਆਪਣੀ ਨਵੀਂ ਜੰਮੀ ਧੀ ਵਾਮਿਕਾ ਨਾਲ ਸਮਾਂ ਬਿਤਾਉਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ’ਚ ਅਦਾਕਾਰ ਪਤੀ ਵਿਰਾਟ ਅਤੇ ਧੀ ਨਾਲ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤੀ ਗਈ । ਦੋਵਾਂ ਨੇ ਮਾਸਕ ਅਤੇ ਫੇਸ ਸ਼ੀਲਡ ਪਾਇਆ ਹੋਇਆ। ਅਨੁਸ਼ਕਾ ਨੇ ਆਪਣੀ ਧੀ ਨੂੰ ਗੋਦ ’ਚ ਚੁੱਕਿਆ ਹੋਇਆ ਸੀ। ਧੀ ਨਾਲ ਕਪਲ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।
ਦਰਅਸਲ, ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੂਰਆਤ ਹੋ ਚੁੱਕੀ ਹੈ।

ਮੁੱਖ ਮੰਤਰੀ ਦੀ ਕੁਰਸੀ ਮਗਰ ਪਏ ਕਿਸਾਨ,ਕੇਂਦਰ ਨਾਲ ਮਿਲ ਕਿਸਾਨ ਨਾਲ ਵੱਡਾ ਧੌਖਾ!ਹੁਣ ਖੁੱਲ੍ਹ ਗਈ ਪੋਲ!

ਸਾਰੀਆਂ ਟੀਮਾਂ ਮੈਦਾਨ ’ਤੇ ਆਪਣੀ ਤਾਕਤ ਦਿਖਾ ਰਹੀਆਂ ਹਨ। ਉਥੇ ਹੀ ਚੇਨਈ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਪਣੀ ਜਿੱਤ ਦਰਜ ਕਰਨ ਦੇ ਬਾਅਦ ਹੁਣ ਰਾਇਲ ਚੈਲੇਂਜਰਸ ਬੈਂਗਲੋਰ ਦੀ ਟੀਮ ਸੋਮਵਾਰ ਨੂੰ ਮੁੰਬਈ ਪਰਤ ਆਈ ਹੈ। ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੋਰ ਅਤੇ ਰਾਜਸਥਾਨ ਰਾਇਲਜ਼ ਦਾ ਅਗਲਾ ਮੈਚ ਵੀਰਵਾਰ ਨੂੰ ਮੁੰਬਈ ਵਿਚ ਹੋਣਾ ਹੈ। ਉਸ ਤੋਂ ਪਹਿਲਾਂ ਹੀ ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨਾਲ ਮੁੰਬਈ ਪਰਤ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button