Breaking NewsD5 specialNewsPunjab

ਅਧਿਆਪਕ ਤੋਂ ਅੱਕੀ 9ਵੀਂ ਦੀ ਕੁੜੀ, ਖ਼ੁਦਕੁਸ਼ੀ ਨੋਟ ‘ਚ ਮਾਰੀਆਂ ਧਾਹਾਂ (ਵੀਡੀਓ)

ਜਲੰਧਰ : ਅਧਆਿਪਕਾਂ ਵੱਲੋਂ ਬੱਚਆਿਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਕਾਰਨ ਕਈ ਬੱਚੇ ਆਪਣੀ ਜਾਨ ਵੀ ਗਵਾ ਚੁੱਕੇ ਹਨ। ਤਾਜਾ ਮਾਮਲਾ ਜਲੰਧਰ ਦੇ ਮੁਹੱਲੇ ਦੌਲਤਪੁਰੀ ‘ਚ ਸਾਹਮਣੇ ਆਇਆ ਹੈ। ਜਿਥੇ ਇਕ ਨੌਂਵੀ ਜਮਾਤ ‘ਚ ਪੜ੍ਹਦੀ ਕੁੜੀ ਵਲੋਂ ਖੁਦਕੁਸ਼ੀ ਕਰ ਲਈ ਗਈ। ਤਨੂੰ ਦੀ ਲਾਸ਼ ਕੋਲੋਂ ਖੁਦਕੁਸ਼ੀ ਪੱਤਰ ਮਲਿਆਿ ਜਿਸ ‘ਚ ਉਸਨੇ ਇਕ ਅਧਆਿਪਕ ਵਲੋਂ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ। ਲੜਕੀ ਦੇ ਪਿਤਾ ਵਲੋਂ ਅਧਆਿਪਕ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ।

Read Also ਭਰਤੀ ਕੀਤੇ ਅਧਿਆਪਕਾਂ ਦਾ ਹਾਲ ਵੇਖ ਲਉ, ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕਰਦੇ ਨੇ…!

ਉੱਧਰ ਇਸ ਮਾਮਲੇ ‘ਚ ਪੁਲਸਿ ਦਾ ਕਹਿਣਾ ਹੈ ਲੜਕੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਤੇ ਖੁਦਕੁਸ਼ੀ ਪੱਤਰ ਦੇ ਆਧਾਰ ਤੇ ਅਧਆਿਪਕ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਅਧਆਿਪਕਾਂ ਵਲੋਂ ਵਿਦਿਰਥੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪਟਆਿਲਾ ਦੇ ਪਿੰਡ ਟੋਹੜਾ ‘ਚ ਵੀ ਇਕ ਦਲਿਤ ਕੁੜੀ ਵਲੋਂ ਪੂਰੇ ਸਟਾਫ ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button