Breaking NewsD5 specialEntertainmentIndiaNewsTop News

ਅਦਾਕਾਰ Sonu Sood ਨੇ ਲੋਕਾਂ ਨੂੰ ਕੀਤੀ ਅਪੀਲ, ਕੋਰੋਨਾ ਨਾਲ ਪੀੜਿਤ ਲੋਕਾਂ ਦੀ ਕਰਨ ਮਦਦ

ਮੁੰਬਈ : ਅਦਾਕਾਰ ਸੋਨੂੰ ਸੂਦ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ਤੇ ਵੱਧ ਤੋ ਵੱਧ ਲੋਕਾ ਨੂੰ ਅੱਗੇ ਆਉਣ ਨੂੰ ਕਿਹਾ ਅਤੇ ਕੋਵਿਡ ਦੇ ਕਾਰਨ ਪੀੜਿਤ ਲੋਕਾਂ ਦੀ ਮਦਦ ਕਰਨ ਲਈ ਕਿਹਾ। ਉਹਨਾ ਨੇ ਆਪਣੇ ਫੋਨ ਦੀ ਸਕ੍ਰੀਨ ਰਿਕੌਡਰਿੰਗ ਪੋਸਟ ਕੀਤੀ ਜਿਸ ’ਚ ਦਿਖਾਇਆ ਗਿਆ ਹੈ ਕਿ ਅਦਾਕਾਰ ਨੂੰ ਲਗਾਤਾਰ ਮਦਦ ਮੰਗਣ ਵਾਲੇ ਲੋਕਾਂ ਦੇ ਸੁਨੇਹੇ ਮਿਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਤੋ ਜ਼ਿਆਦਾ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕੋਟਕਪੂਰਾ ਗੋਲੀਕਾਂਡ ‘ਤੇ ਜਥੇਦਾਰ ਦਾ ਵੱਡਾ ਬਿਆਨ! ਹੋਸ਼ ਉਡਾਊ ਖੁਲਾਸੇ! ਕਿਉਂ ਰੱਦ ਹੋਈ ਰਿਪੋਰਟ ?

ਉਨ੍ਹਾਂ ਨੇ ਲਿਖਿਆ, ‘‘ਦੇਸ਼ ਭਰ ਤੋਂ ਹਰ ਕੋਈ ਮਦਦ ਮੰਗ ਰਿਹਾ ਹੈ। ਹਰ ਕਿਸੇ ਤੱਕ ਮਦਦ ਪਹੁੰਚਾਣ ਲਈ ਮੇਰੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਕ੍ਰਿਪਾ ਅੱਗੇ ਆਓ। ਸਾਨੂੰ ਹੋਰ ਜ਼ਿਆਦਾ ਮਦਦ ਕਰਨ ਦੀ ਜ਼ਰੂਰਤ ਹੈ। ਆਪਣੀ ਕਾਬਲੀਅਤ ਦਾ ਸਭ ਤੋਂ ਵਧੀਆ ਯੋਗਦਾਨ ਕਰੋ।’’ ਅਦਾਕਾਰ ਨੇ ਕੁਝ ਸਮੇਂ ਪਹਿਲਾ ਕੋਵਿਡ ਸਕਰਾਤਮਕ ਦਾ ਟੈਸਟ ਕਰਵਾਇਆ ਸੀ, ਪਰ ਉਹ ਵਾਇਰਸ ਤੋਂ ਠੀਕ ਹੁੰਦੇ ਸਾਰ ਲੋਕਾਂ ਦੀ ਮਦਦ ਕਰਨ ਲਈ ਵਾਪਸ ਆ ਗਏ।

 

View this post on Instagram

 

A post shared by Sonu Sood (@sonu_sood)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button