Breaking NewsD5 specialEntertainmentNewsTop News

ਅਦਾਕਾਰ John Abraham ਅਤੇ ਉਨ੍ਹਾਂ ਦੀ ਪਤਨੀ Priya Runchal ਮਹਾਂਮਾਰੀ ਦੀ ਲਪੇਟ ’ਚ

ਨਵੀਂ ਦਿੱਲੀ: ਮਹਾਂਮਾਰੀ ਨੇ ਪੂਰੇ ਵਿਸ਼ਵ ਵਿੱਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਹ ਵਾਇਰਸ ਨਾ ਅਮੀਰ ਦੇਖਦਾ ਹੈ ਅਤੇ ਨਾ ਹੀ ਗਰੀਬ। ਲੱਖਾਂ ਲੋਕਾਂ ਦੇ ਜੀਅ ਇਸ ਵਾਇਰਸ ਕਾਰਨ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਦੂਰ ਹੋ ਗਏ। ਇਸ ਤੋਂ ਇਲਾਵਾ ਇਸ ਵਾਇਰਸ ਨੇ ਬਾੱਲੀਵੁੱਡ ਵਿੱਚ ਐਂਟਰੀ ਕੀਤੀ ਸੀ ਅਤੇ ਕਈ ਅਦਾਕਾਰਾਂ ਨੂੰ ਆਪਣੀ ਚਪੇਟ ਵਿੱਚ ਲਿਆ ਸੀ।

Khabran Da Sira : ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ, ਰਾਜੇਵਾਲ ਦੇ ਹੱਕ ‘ਚ 45 ਜਥੇਬੰਦੀਆਂ, CM ਚੰਨੀ ਨੇ ਸੱਦੀ ਮੀਟਿੰਗ

ਇਸੇ ਤਹਿਤ ਬਾੱਲੀਵੁੱਡ ਦੇ ਮਸ਼ਹੂਰ ਅਦਾਕਾਰ John Abraham ਅਤੇ ਉਨ੍ਹਾਂ ਦੀ ਪਤਨੀ Priya Runchal ਹੁਣ ਸੰਕ੍ਰਮਿਤ ਹੋ ਗਏ ਹਨ। ਅਦਾਕਾਰ John Abraham ਵੱਲੋਂ ਇੰਸਟਾਗ੍ਰਾਮ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਤੇ ਮੇਰੀ ਪਤਨੀ ਨੇ ਵੈਕਸੀਨ ਲਗਵਾਈ ਹੋਈ ਹੈ ਇਸ ਤੋਂ ਇਲਾਵਾ ਅਸੀਂ ਕਿਸੇ ਹੋਰ ਦੇ ਸੰਪਰਕ ਵਿੱਚ ਨਹੀਂ ਆਏ। ਇਸ ਤੋਂ ਇਲਾਵਾ ਅਸੀਂ ਦੋਨਾਂ ਨੇ ਆਪਣੇ ਆਪ ਨੂੰ ਘਰ ਵਿੱਚ ਏਕਾਂਤਵਾਸ ਕਰ ਲਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button