Breaking NewsD5 specialNewsPunjabTop News

ਅਕਾਲੀ ਨੇਤਾ Bikram Majithia ਦਾ ਵੱਡਾ ਇਲਜ਼ਾਮ – ਚੋਣ ਲੜਨ ਤੋਂ ਰੋਕਣ ਲਈ ਹੋ ਰਹੀਆਂ ਕੋਸ਼ਿਸ਼ਾਂ

ਮੇਰੇ ਪਰਿਵਾਰ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠਿਆ ਨੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਚੋਣ ਲੜਨ ਤੋਂ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਮੇਰੇ ਪਰਿਵਾਰ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਦਾ ਵੱਡਾ ਧਮਾਕਾ, ਵੇਖਦਾ ਰਹਿ ਸਿੱਧੂ, ਮਜੀਠੀਆ ਦੀ ਹੋਈ ਛੁੱਟੀ? ||D5 Channel Punjabi

ਉਨ੍ਹਾਂ ਨੇ ਬਿਆਨ ਜਾਰੀ ਕਰ ਕਿਹਾ ਕਿ ਕਾਂਗਰਸ ਦੋ ਕਨੂੰਨ ‘ਤੇ ਚੱਲ ਰਹੀ ਹੈ। ਸਿਮਰਜੀਤ ਸਿੰਘ ਬੈਂਸ ‘ਤੇ ਰੇਪ ਦਾ ਕੇਸ ਦਰਜ ਹੈ ਪਰ ਗ੍ਰਿਫ਼ਤਾਰੀ ਨਹੀਂ ਅਤੇ ਮੂਸੇਵਾਲਾ ਦੇ ਖਿਲਾਫ ਵੀ ਕੇਸ ਦਰਜ ਹੋਇਆ ਪਰ ਉਸ ‘ਚ ਵੀ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਦੇ ਮਾਮਲੇ ‘ਚ ਕੋਈ ਹੋਰ ਹੀ ਕਨੂੰਨ ਦੱਸ ਰਹੇ ਹਨ। ਮਜੀਠੀਆ ਲਈ ਕਾਨੂੰਨ ਅਲੱਗ ਅਤੇ ਦੂਜੇ ਨੇਤਾਵਾਂ ਲਈ ਅਲੱਗ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button