Breaking NewsD5 specialNewsPoliticsPunjab

ਸੁਖਬੀਰ ਬਾਦਲ ਨੇ ਕੀਤਾ ਸ੍ਰੀ ਸਾਹਿਬ ਦਾ ਅਪਮਾਨ ? ਪੈਰਾਂ ‘ਚ ਗਿਰੀ ਸ੍ਰੀ ਸਾਹਿਬ ਲਈ ਨਹੀਂ ਝੁਕੇ ਬਾਦਲ (ਵੀਡੀਓ)

ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਪਿਛੇ ਜੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਉਨ੍ਹਾਂ ਦੇ ਗਾਤਰਾ ਪਾਇਆ ਸਾਫ ਦਿਖਾਈ ਦੇ ਰਿਹਾ ਸੀ। ਜਿਸ ਤੋਂ ਬਾਅਦ ਉਹ ਵੀਡੀਓ ਲੋਕਾਂ ‘ਚ ਜੰਗਲ ‘ਚ ਲੱਗੀ ਅੱਗ ਵਾਂਗ ਫੈਲ ਗਈ ਪਰ ਹੁਣ ਸੁਖਬੀਰ ਬਾਦਲ ਦੀ ਤੁਹਾਨੂੰ ਇਕ ਅਜਿਹੀ ਵੀਡੀਓ ਦਿਖਾਵਾਂਗੇ। ਜਿਥੇ ਸੁਖਬੀਰ ਬਾਦਲ ਦੇ ਗਾਤਰੇ ‘ਚੋਂ ਸ੍ਰੀ ਸਾਹਿਬ ਨੀਚੇ ਗਿਰ ਜਾਂਦਾ ਹੈ।

Read Also ਸੁਖਬੀਰ ਬਾਦਲ ਨੇ ਕੀਤਾ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕਰੀਅਰ ਖਤਮ (ਵੀਡੀਓ)

ਹੁਸ਼ਿਆਰਪੁਰ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੁਖਬੀਰ ਬਾਦਲ ਜਿਵੇਂ ਹੀ ਗੱਡੀ ‘ਚੋਂ ਨੀਚੇ ਉਤਰਦੇ ਨੇ ਤਾਂ ਉਨ੍ਹਾਂ ਦੇ ਗਾਤਰੇ ‘ਚੋਂ ਸ੍ਰੀ ਸਾਹਿਬ ਨੀਚੇ ਗਿਰ ਜਾਂਦਾ ਹੈ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਜਿਵੇਂ ਹੀ ਸ੍ਰੀ ਸਾਹਿਬ ਨੀਚੇ ਗਿਰਦੀ ਹੈ ਤਾਂ ਨਾਲ ਖੜ੍ਹਾਂ ਗੰਨਮੈਨ ਉਸਨੂੰ ਚੱਕ ਕੇ ਸੁਖਬੀਰ ਬਾਦਲ ਨੂੰ ਫੜਾ ਦਿੰਦਾ ਹੈ ਤੇ ਬਾਦਲ ਵਲੋਂ ਸ੍ਰੀ ਸਾਹਿਬ ਨੂੰ ਗਾਤਰੇ ‘ਚ ਪਾ ਕੇ ਤੁਰੰਤ ਵਰਕਰਾਂ ਨਾਲ ਮੁਸਕਰਾ ਕੇ ਗੱਲਬਾਤ ਸ਼ੁਰੂ ਕਰ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button