PunjabTop News

ਬਹਿਬਲ ਗੋਲੀ ਕਾਂਡ :- SIT ਦੇ ਭਰੋਸੇ ਮਗਰੋਂ ਭੁੱਖ ਹੜਤਾਲ ਦਾ ਸੁਖਰਾਜ ਸਿੰਘ ਨੇ ਵਾਪਸ ਲਿਆ ਫੈਸਲਾ

ਮੰਗਲਵਾਰ ਨੂੰ SIT ਮੈਂਬਰ ਫਰੀਦਕੋਟ ਦੇ ਬਹਿਬਲਕਲਾਂ ਗੋਲੀ ਕਾਂਡ ਵਿੱਚ ਇਨਸਾਫ਼ ਦੀ ਮੰਗ ਲਈ ਸੰਘਰਸ਼ ਕਰ ਰਹੇ ਸੁਖਰਾਜ ਸਿੰਘ ਨੂੰ ਮਿਲਣ ਲਈ ਇਨਸਾਫ਼ ਮਾਰਚ ਵਾਲੀ ਥਾਂ ਬਹਿਬਲਕਲਾਂ ਪਹੁੰਚੇ। ਐਸਆਈਟੀ ਮੈਂਬਰਾਂ ਦੇ ਭਰੋਸੇ ’ਤੇ ਸੁਖਰਾਜ ਸਿੰਘ ਨੇ 12 ਅਕਤੂਬਰ ਤੋਂ ਮਰਨ ਵਰਤ ’ਤੇ ਬੈਠਣ ਦੀ ਯੋਜਨਾ ਮੁਲਤਵੀ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button