agricultureBreaking NewsD5 specialNewsPoliticsPunjabTop News

ਪੰਜਾਬ ਦੇ ਡੀ.ਸੀਜ਼ ਨੂੰ ਮੰਗ ਪੱਤਰ ਸੌਂਪੇਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੱਜ ਸੂਬੇ ਭਰ ਵਿੱਚ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇਗਾ ਅਤੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕਰੇਗਾ।

ਲਓ ਜੀ! ਭਗਵੰਤ ਮਾਨ ਦੇ ਖ਼ਿਲਾਫ਼ ਹੋਏ ਕਿਸਾਨ, ਕੀਤਾ ਵੱਡਾ ਐਲਾਨ! ਸਰਕਾਰ ਲਈ ਵੱਡੀ ਮੁਸੀਬਤ

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਰਕਾਰ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡੇ ਅਤੇ 24 ਜੂਨ ਤੱਕ ਝੋਨਾ ਲਗਾਉਣ ਦੇ ਕੀਤੇ ਫੈਸਲੇ ਦੀ ਜਲਦ ਤੋਂ ਜਲਦ ਸਮੀਖਿਆ ਕਰੇ।

ਕੈਨੇਡਾ ਵੱਲ ਵਧਿਆ ਰੁੱਖ, ਸਰਕਾਰ ਵੱਲੋਂ 500 ਮੁਲਾਜ਼ਮਾਂ ਦੀ ਭਰਤੀ, ਵਧਿਆ ਰੁਜ਼ਗਾਰ ਦਾ ਖੇਤਰ ! D5 Channel Punjabi

ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਰਜ਼ਾ ਕਿਸਾਨਾਂ, ਰਾਜ ਸਰਕਾਰ ਅਤੇ ਕਰਜ਼ਾ ਦੇਣ ਵਾਲੀਆਂ ਏਜੰਸੀਆਂ ਵਿੱਚ 3 ਹਿੱਸਿਆਂ ਵਿੱਚ ਵੰਡਣ ਦਾ ਫਾਰਮੂਲਾ ਅਪਣਾਵੇ ਜਿਸ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button