Breaking NewsD5 specialNewsPunjab

ਪੁਲਿਸ ਮੁਲਾਜ਼ਮ ਨੇ ਫਾੜੇ ਔਰਤ ਦੇ ਕੱਪੜੇ ? ਪੂਰੇ ਥਾਣੇ ‘ਚ ਪੈ ਗਿਆ ਰੌਲਾ, ਜਨਾਨੀਆਂ ਨੇ ਘੇਰ ਲਏ ਪੁੁਲਿਸਵਾਲੇ (ਵੀਡੀਓ)

ਅੰਮ੍ਰਿਤਸਰ : ਹੰਗਾਮੇ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿਥੇ ਇਕ ਪਰਿਵਾਰ ਤੇ ਪੁਲਿਸ ਮੁਲਾਜ਼ਮਾਂ ਨਾਲ ਵਿਚਾਲੇ ਝੜਪ ਹੋ ਗਈ। ਪਹਿਲਾਂ ਇਹ ਤਸਵੀਰਾਂ ਦੇਖੋ ਫਿਰ ਦਸਦੇ ਹਾਂ ਕਿ ਪੂਰਾ ਮਾਜਰਾ ਕੀ ਹੈ। ਅਸਲ ‘ਚ ਹਰੀਸ਼ ਨਾਂ ਦਾ ਵਿਅਕਤੀ ਜੋ ਕਿ ਕੋਰਟ ਵਲੋਂ ਭਗੋੜਾ ਕਰਾਰ ਹੈ ਉਹ ਕੋਰਟ ਚ ਆਪਣੇ ਰਿਸ਼ਤੇਦਾਰਾਂ ਨਾਲ ਆਇਆ ਸੀ। ਜਿਸ ਦੀ ਸੂਹ ਪੁਲਿਸ ਨੂੰ ਮਿਲੀ ਤਾਂ ਪੁਲਸ ਸਿਵਲ ‘ਚ ਉਸ ਨੂੰ ਫੜਨ ਲਈ ਆਈ, ਜਿਥੇ ਉਸ ਦੇ ਰਿਸ਼ਤੇਦਾਰਾਂ ਵਲੋਂ ਹਰੀਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਦਾ ਝੜਪ ਹੋ ਗਈ।

Read Also IG ਦੀ ਗ੍ਰਿਫਤਾਰੀ ਤੋਂ ਬਾਅਦ ਡਰਿਆ ਪੁਲਿਸ ਮਹਿਕਮਾ, ਜੱਜਾਂ ਮੂਹਰੇ ਲਗਾ ਰਹੇ ਨੇ ਗੁਹਾਰ,

ਰਿਸ਼ਤੇਦਾਰਾਂ ਨੇ ਪੁਲਿਸ ਮੁਲਾਜ਼ਮਾਂ ਤੇ ਦੋਸ਼ ਲਗਾਇਆ ਕਿ ਏਐਸਆਈ ਵਲੋਂ ਮਹਿਲਾ ਨਾਲ ਕੁਟਮਾਰ ਕੀਤੀ ਗਈ ਹੈ ਤੇ ਉਸ ਦੇ ਕਪੜੇ ਤਕ ਵੀ ਫਾੜ ਦਿਤੇ ਗਏ ਹਨ। ਇਸ ਮਾਮਲੇ ਤੇ ਪੀਓ ਸਟਾਫ ਦੇ ਇੰਚਾਰਜ ਹਰੀਸ਼ ਸ਼ਰਮਾ ਨੇ ਸਾਫ ਇਨਕਾਰ ਕੀਤਾ ਕਿ ਉਨਾਂ ਮੁਲਾਜ਼ਮਾਂ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰੀਸ਼ ਕੋਰਟ ਵਲੋਂ ਭਗੋੜਾ ਕਰਾਰ ਦਿਤਾ ਹੋਇਆ ਸੀ, ਜਿਸ ਨੂੰ ਫੜਨ ਲਈ ਪੁਲਿਸ ਗਈ ਸੀ। ਮਹਿਲਾ ਵਲੋਂ ਲਗਾਏ ਜਾ ਰਹੇ ਇਹ ਦੋਸ਼ ਕਿੰਨੇ ਕੁ ਸਚ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button