International

ਜਰਮਨੀ ਚ ਠੇਕਿਆ ਤੇ ਮਿਲਿਆ ਕਰੇਗਾ ਗਾਂਜਾ, ਲੋਕਾਂ ਦੀ ਸੀ ਚਿਰ ਤੋਂ ਮੰਗ

ਸੀ. ਐੱਨ. ਐੱਨ. ਦੇ ਮੁਤਾਬਕ, ਜਰਮਨੀ ਸਰਕਾਰ ਬਾਲਗਾਂ ਲਈ ਮਨੋਰੰਜਕ ਭੰਗ ਦੀ ਇਕ ਨਿਸ਼ਚਿਤ ਮਾਤਰਾ ਨੂੰ ਜਾਇਜ਼ ਬਣਾਉਣ ਲਈ ਸਹਿਮਤ ਹੋ ਗਈ ਹੈ। ਹਾਲਾਂਕਿ, ਇਸ ਕਾਨੂੰਨ ਦੇ ਪੇਸ਼ ਹੋਣ ਤੋਂ ਪਹਿਲਾਂ ਜਰਮਨੀ ਸਰਕਾਰ ਨੂੰ ਯੂਰਪੀ ਸੰਘ ਦੇ ਕਾਨੂੰਨ ਨਾਲ ਤਾਲਮੇਲ ਸਥਾਪਤ ਕਰਨਾ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਰਪੀ ਦੇਸ਼ਾਂ ਵਿਚ ਜਰਮਨੀ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੋ ਜਾਏਗਾ।ਜਰਮਨੀ ਦੇ ਸਿਹਤ ਮੰਤਰੀ ਕਾਰਲ ਲਾਟਰਬੈਕ ਨੇ ਬਾਲਗਾਂ ਦਰਮਿਆਨ ਗਾਂਜੇ ਦੀ ਕੰਟਰੋਲ ਵੰਡ ਅਤੇ ਮਨੋਰੰਜਕ ਉਪਯੋਗ ਦੀ ਇਜਾਜ਼ਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button