Breaking NewsD5 specialIndiaInternationalNewsPoliticsTop News
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਭਾਰਤ ਤੇ ਫਰਾਂਸ ਨੇ ਚਿੰਤਾ ਕੀਤੀ ਜ਼ਾਹਰ
ਪੈਰਿਸ/ਫਰਾਂਸ: ਭਾਰਤ ਅਤੇ ਫਰਾਂਸ ਨੇ ਬੀਤੀ ਕੱਲ ਅਫ਼ਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਅਤੇ ਸਥਿਤੀ ਦੀ ਉਲੰਘਣਾ ਸਬੰਧੀ ਗੰਭੀਰ ਚਿੰਤਾ ਜ਼ਾਹਰ ਕੀਤੀ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਅਫ਼ਗਾਨਿਸਤਾਨ ਵਿੱਚ ਪ੍ਰਤੀਨਿਧ ਅਤੇ ਸਮਾਵੇਸ਼ੀ ਸਰਕਾਰ ਦੀ ਵੀ ਮੰਗ ਕੀਤੀ।
ਹੁਣੇ-ਹੁਣੇ CM ਮਾਨ ਨੇ ਹੁਕਮ ਕੀਤੇ ਜਾਰੀ! ਵਿਧਾਇਕਾਂ ਨੂੰ ਪਈਆ ਭਾਜੜਾਂ ! D5 Channel Punjabi
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਖ਼ਾਸ ਗੱਲਬਾਤ ਹੋਈ ਜਿਸ ਮਗਰੋਂ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ। ਬਿਆਨ ਮੁਤਾਬਿਕ ਦੋਵਾਂ ਦੇਸ਼ਾਂ ਨੇ “ਸੁਰੱਖਿਅਤ, ਸਥਿਰ ਅਤੇ ਸ਼ਾਂਤੀ ਅਫ਼ਗਾਨਿਸਤਾਨ ਲਈ ਆਪਣੇ ਮਜ਼ਬੂਤ ਸਹਿਯੋਗ ਨੂੰ ਦੁਹਰਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.