ਇੱਥੇ ‘ਵੈਲੇਨਟਾਈਨਜ਼ ਡੇਅ ‘ਤੇ ਮਨਾਇਆ ਜਾਵੇਗਾ ਸਿਸ‍ਟਰਜ਼ ਡੇਅ, ਜਾਣਕੇ ਹੋ ਜਾਉਗੇ ਹੈਰਾਨ

Girl in a jacket
Like
Like Love Haha Wow Sad Angry

ਜਿੱਥੇ ਇੱਕ ਅਤੇ ਪੂਰੇ ਸੰਸਾਰ ‘ਚ 14 ਜਨਵਰੀ ਨੂੰ ਵੈਲੇਨਟਾਈਨਜ਼ ਡੇਅ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਥੇ ਹੀ ਦੂਜੀ ਹੋਰ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਵੈਲੇਨਟਾਈਨਜ਼ ਡੇਅ ਦੇ ਦਿਨ ਸਿਸਟਰਜ਼ ਡੇਅ ਮਨਾਇਆ ਜਾਵੇਗਾ। ਦਰਅਸਲ ਅਸੀ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਜਿੱਥੇ ਪਾਕਿਸਤਾਨ ਦੇ ਫੈਜ਼ਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ (UAF) ਨੇ ਇਹ ਫੈਸਲਾ ਲਿਆ ਕਿ ਵੈਲੇਨਟਾਈਜ਼ ਡੇਅ ਨੂੰ ਸਿਸਟਰਜ਼ ਡੇਅ ਵਜੋਂ ਮਨਾਇਆ ਜਾਏਗਾ।

Read Also ਵੇਖੋ ! ਮੁੰਡੇ-ਕੁੜੀਆਂ ਕੀ ਕਰਦੇ ਨੇ Rose Day ਅਤੇ Purpose Day ‘ਤੇ (ਵੀਡੀਓ)

ਇਹ ਫੈਸਲਾ ਪੱਛਮੀ ਸੱਭਿਆਚਾਰ ਨੂੰ ਬਦਲਣ ਤੇ ਈਸਟਰਨ ਕਲਚਰ ਨੂੰ ਪ੍ਰੋਮੋਟ ਕਰਨ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸਲਾਮਿਕ ਰਿਵਾਜ਼ ਨੂੰ ਹੁਲਾਰਾ ਦੇਣ ਲਈ ਵੀ ਇਹ ਪਹਿਲਕਦਮੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਫਰ ਇਕਬਾਲ ਨੇ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਲਿਖਿਆ ਕਿ ਮਹਿਲਾਵਾਂ ਜ਼ਿਆਦਾ ਸ਼ਸਕਤ ਹਨ।

ਉਨ੍ਹਾਂ ਲਿਖਿਆ ਕਿ ਨੌਜਵਾਨ ਆਪਣਾ ਸੱਭਿਆਚਾਰ ਭੁੱਲ ਗਏ ਹਨ ਤੇ ਪੱਛਮੀ ਸੱਭਿਆਚਾਰ ਅਪਣਾ ਰਹੇ ਹਨ। ਇਸ ਦਿਨ ਨੂੰ ਮਨਾਉਣ ਲਈ ਯੂਨੀਵਰਸਿਟੀ ਦਾ ਨਾਂ ਛਪੇ ਹੋਏ ਸਕਾਰਫ, ਸ਼ਾਲ ਤੇ ਗਾਊਨ ਵੰਡੇ ਜਾਂਦੇ ਹਨ। ਹਾਲਾਂਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਦੁਨੀਆ ਭਰ ਵਿੱਚ ਇਸ ਦਾ ਭਰਵਾਂ ਵਿਰੋਧ ਕੀਤਾ ਗਿਆ।

Like
Like Love Haha Wow Sad Angry
Girl in a jacket

LEAVE A REPLY