Breaking NewsD5 specialEntertainmentIndiaNewsTop News

ਬਾੱਲੀਵੁੱਡ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਫਿਲਮ ਨਿਰਮਾਤਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ: ਬਾੱਲੀਵੁੱਡ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਮਾਤਾ ਮੁਹੰਮਦ ਰਿਆਜ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਮੁਹੰਮਦ ਰਿਆਜ਼ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਰਿਆਜ਼ ਨੇ 74 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਏ।

ਕੇਜਰੀਵਾਲ ਤੇ ਭਗਵੰਤ ਮਾਨ ਨੇ ਮਿਲਕੇ ਕੀਤਾ ਵੱਡਾ ਐਲਾਨ! ਖ਼ੁਸ਼ ਕਰਤੇ ਪੰਜਾਬ ਦੇ ਲੋਕ! D5 Channel Punjabi

ਮੁਹੰਮਦ ਨੇ ਮੁਸ਼ੀਰ ਆਲਮ ਨਾਲ ਮਿਲ ਕੇ ਫਿਲਮ ਨਿਰਮਾਤਾ ਕੰਪਨੀ ਮੁਸ਼ੀਰ ਰਿਆਜ਼ ਪ੍ਰੋਡਕਸ਼ਨਸ ਬਣਾਈ। ਦੱਸ ਦਈਏ ਕਿ ਮੁਸ਼ੀਰ ਆਲਮ ਦਾ ਵੀ 3 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਮੁਹੰਮਦ ਅਤੇ ਮੁਸ਼ੀਰ ਦੋਹਾਂ ਨੇ ਮਿਲ ਕੇ 70 ਅਤੇ 80 ਦੇ ਦਹਾਕਿਆਂ ਦੇ ਸੁਪਰ ਸਟਾਰਜ਼ ਨਾਲ ਕਈ ਹਿੱਟ ਫਿਲਮਾਂ ਬਣਾਈਆਂ ਸਨ। ਦੋਹਾਂ ਦੇ ਪਰਿਵਾਰ ਵਾਲਿਆਂ ਨੇ ਮੁਹੰਮਦ ਦੀ ਮੌਤ ਦੀ ਪੁਸ਼ਟੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button