Breaking NewsD5 specialNewsPunjabTop News

ਅਕਾਲੀ ਦਲ ਦੇ MLA ਰਹੇ Rajwinder Bhagike ਪੰਜਾਬ ਲੋਕ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲਾਂ ਤੇਜ਼ ਹੋ ਰਹੀਆਂ ਹਨ। ਨਿਹਾਲ ਸਿੰਘ ਵਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ Rajwinder Kaur Bhagike ਅੱਜ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਗਈ।

ਬਾਦਲਾਂ ਦੇ ਗੜ੍ਹ ‘ਚ ਕੇਜਰੀਵਾਲ ਦਾ ਧਮਾਕਾ! ਭਗਵੰਤ ਮਾਨ ਨੂੰ ਦਿੱਤੀ ਥਾਪੀ, ਚਾਰੇ ਪਾਸੇ ਹੋ ਗਈ ਝਾੜੂ ਹੀ ਝਾੜੂ

ਦੱਸ ਦਈਏ ਕਿ ਪਾਰਟੀ ਪ੍ਰਧਾਨ Captain Amarinder Singh ਦੀ ਪ੍ਰਧਾਨਗੀ ਵਿੱਚ Rajwinder Kaur Bhagike ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button