NewsEntertainment

ਸੀਰੀਅਲ ਕਿਸਰ ਯਾਨੀ ਇਮਰਾਨ ਹਾਸ਼ਮੀ ਦੀ ਫਿਲ਼ਮ 4 ਸਾਲ ਬਾਅਦ ਹੋ ਰਹੀ ਹੈ ਰਿਲੀਜ਼

ਮੁੰਬਈ : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੇ ਫੈਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ, ਕਿਉਂਕਿ 4 ਸਾਲ ਬਾਅਦ ਸੀਰੀਅਲ ਕਿਸਰ ਯਾਨੀ ਇਮਰਾਨ ਹਾਸ਼ਮੀ ਦੀ ਫਿਲਮ ‘ਟਾਈਗਰਸ’ ਰਿਲੀਜ਼ ਹੋਣ ਜਾ ਰਹੀ ਹੈ। ਇਮਰਾਨ ਹਾਸ਼ਮੀ ਅਕਸਰ ਫਿਲਮਾਂ ‘ਚ ਬੋਲਡ ਸੀਨ ਕਰਦੇ ਹੀ ਨਜ਼ਰ ਆਉਂਦੇ ਹਨ। ਦਸਣਯੋਗ ਹੈ ਇਮਰਾਨ ਦੀ ਇਸ ਫਿਲਮ ‘ਚ ਬੋਲਡ ਸੀਨ ਨਹੀਂ ਹੈ ਪਰ ਫਿਲਮ ਇਕ ਬੋਲਡ ਵਿਸ਼ੇ ਤੇ ਅਦਾਰਿਤ ਹੈ।

Read Also ਦੁਨੀਆ ਭਰ ‘ਚ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ ‘ਰਾਂਝਾ ਰਫਿਊਜੀ’

ਫਿਲਮ ‘ਚ ਇਮਰਾਨ ਨੇ ਇਕ ਪਾਕਿਸਤਾਨੀ ਕਿਰਦਾਰ ਨਿਭਾ ਰਿਹਾ ਹੈ। ਫਿਲ਼ਮ ‘ਟਾਈਗਰਸ’ ਹੁਣ ਡਿਜੀਟਲ ਪਲੇਟਫਾਰਮ ‘ਜੀ 5’ ਤੇ 21 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਆਸਕਰ ਐਵਾਰਡ ਜਿੱਤਣ ਵਾਲੇ ਡਾਇਰੈਕਟਰ ਡੈਨਿਸ ਤਾਨੋਵਿਕ ਨੇ ਡਾਇਰੈਕਟ ਕੀਤਾ ਹੈ। ਦੱਸ ਦਈਏ ਇਸ ਫਿਲਮ ‘ਚ ਇਮਰਾਨ ਹਾਸ਼ਮੀ ਇਕ ਪਾਕਿਸਤਾਨੀ ਸੇਲਸਮੈਨ ਦੀ ਭੂਮਿਕਾ ਨਿਭਾ ਰਹੇ ਹਨ।

Bw2I9 fCQAAiXzZ MV5BNDU1ODVlNTEtYWVhMC00YjE5LWI3OGQtNDQ4YjVlYmI2M2MwXkEyXkFqcGdeQXVyNjc0MTQwOTc@. V1ਫਿਲਮ ‘ਚ ਇਕ ਅਜਿਹਾ ਪਰਿਵਾਰ ਦਿਖਾਇਆ ਗਿਆ ਹੈ,ਜੋ ਕਿ ਸੱਚ ਦੀ ਜਿੱਤ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਦਿੰਦਾ ਹੈ। ਇਸ ਫਿਲਮ ‘ਚ ਇਮਰਾਨ ਹਾਸ਼ਮੀ ਤੋਂ ਇਲਾਵਾ ਆਦਿਲ ਹੁਸੈਨ,ਸੁਪ੍ਰਿਆ ਪਾਠਕ ਅਤੇ ਸਤਿਆਦੀਪ ਮਿਸ਼ਰਾ ਅਹਿਮ ਭੂਮਿਕਾ ‘ਚ ਹਨ।

aa Cover qkd1u2qcgurcfgrnlu56hpo9g0 20180212224553.Medi

MV5BOTJiMjEyMDUtMjk3OS00MWZlLWFkODYtMGQ3MDU2Yzc2OTMzXkEyXkFqcGdeQXVyNjE1OTQ0NjA@. V1

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button