NewsBreaking NewsD5 specialEntertainment

ਸਿੱਧੂ ਮੂਸੇਵਾਲਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼, Live ਸ਼ੋਅ ਦੌਰਾਨ ਹੋਇਆ ਖਤਰਨਾਕ ਹਮਲਾ (ਵੀਡੀਓ)

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜਕੱਲ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਬੀਤੇ ਦਿਨੀਂ ਫੌਜੀਆਂ ਵੱਲੋਂ ਇਕ ਵੀਡੀਓ ਜਰੀਏ ਸਿੱਧੂ ਉੱਤੇ ਸ਼ਬਦੀ ਹਮਲਾ ਕੀਤਾ ਸੀ ਪਰ ਹੁਣ ਸਿੱਧੂ ਮੂਸੇਵਾਲਾ ‘ਤੇ ਇੱਕ ਹੋਰ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸਿੱਧੂ ਮੂਸਾਵਾਲਾ ਦੇ ਲਾਈਵ ਸ਼ੌਅ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋ ਗੀਤ ਗਾ ਰਹੇ ਮੂਸੇਵਾਲਾ ‘ਤੇ ਕਿਸੇ ਵਿਅਕਤੀ ਨੇ ਉਸ ਉਪਰ ਸ਼ਰਾਬ ਦੀ ਬੋਤਲ ਨਾਲ ਹਮਲਾ ਕਰ ਦਿੱਤਾ।

Read Also ਮੁੱਖ ਮੰਤਰੀ ਦਾ ਨਵੇਂ ਗੀਤ ਬਾਰੇ ਵੱਡਾ ਬਿਆਨ, ਕੀ ਮੂਸੇਵਾਲਾ ਤੋਂ ਡਰਿਆ ‘ਮੁੱਖ ਮੰਤਰੀ’ ? (ਵੀਡੀਓ)

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਮਲਾ ਕਰਨ ਤੋਂ ਬਾਅਦ ਇਸ ਦਾ ਜ਼ਵਾਬ ਸਿੱਧੂ ਮੂਸੇਵਾਲਾ ਨੇ ਆਪਣੇ ਸ਼ੌਅ ਦੌਰਾਨ ਹੀ ਦੇ ਦਿੱਤਾ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਸ਼ੌਅ ਦੌਰਾਨ ਹੰਗਾਮਾ ਹੁੰਦਾ ਹੀ ਰਹਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button